Текст песни Neha Kakkar, Bilal Saeed - La La La
0 чел. считают текст песни верным
0 чел. считают текст песни неверным
ਗਾਣੇ ਮਿਤਰਾਂ ਦੇ ਗਾਵੇਗੀ La la la, la la la ਕੁੜੀਏ, ਮੈਨੂੰ ਸਾਰੀ ਖਬਰ ਮੇਰੇ ਪਿੱਛੇ ਕੀ-ਕੀ ਕਰਦੀ ਐ ਤੂੰ, ਹਾਂ, ਤੂੰ Yes, I'm talking to you ਝੂਠਾ ਮੈਨੂੰ ਪਿਆਰ ਜਤਾ ਕੇ ਮਤਲਬ ਪੂਰਾ ਕਰਦੀ ਐ ਤੂੰ, ਹਾਂ, ਤੂੰ (Yeah) ਰੱਖ ਸੋਹਨੀਏ ਜਵਾਨੀ ਨੂੰ ਸੰਭਾਲ ਕੇ ਸਾਡੀ ਨਜ਼ਰ ਵੇ ਤੇਰੀ ਹਰ ਚਾਲ 'ਤੇ ਭਾਵੇਂ ਬਨ ਲੈ ਤੂੰ ਤੇਜ਼ ਵੇਖੀ ਆਉਣਾ ਇਕ phase ਜਦੋਂ ਬਹਿ ਕੇ ਪਛਤਾਵੇਗੀ ਗਾਣੇ ਮਿਤਰਾਂ ਦੇ ਗਾਵੇਗੀ La la la, la la la ਨੀ ਤੂੰ ਮੇਰੇ ਪਿੱਛੇ ਆਵੇਗੀ La la la, la la la ਗਾਨੇ ਮਿਤਰਾਂ ਦੇ ਗਾਵੇਗੀ ਗਾਣੇ ਮੇਰੇ ਹੀ ਤੂੰ ਲਾਵੇਂਗਾ ਮੁੰਡਿਆ, ਨੀ ਤੂੰ ਪਾਈ ਕਦਰ ਤੇਰੇ ਲਈ ਕੀ-ਕੀ ਕਰਦੀ ਹਾਂ ਮੈਂ (ਹਾਂ, ਮੈਂ) ਸਬ ਨਾ' ਲੜਦੀ ਮੈਂ ਮੇਰੇ ਪਿੱਛੇ ਦੁਨੀਆ ਸਾਰੀ ਪਰ ਇੱਕ ਤੇਰੇ 'ਤੇ ਸੀ ਮਰਦੀ ਮੈਂ ਹਾਂ, ਮੈਂ (Yeah) ਪਰ ਰੱਖੀ ਨਾ ਤੂੰ ਕੋਈ ਖੁਸ਼ਫ਼ਹਮੀ ਜਦੋਂ ਵੇਖੇਗਾ ਤੂੰ ਮੈਨੂੰ ਵਿੱਚ Grammy ਫ਼ਿਰ ਮੇਰੇ ਨਾਲ ਖਿੱਚੀ photo ਅਪਨੇ friend'an ਨੂੰ ਤੂੰ ਕੱਢ ਕੇ ਵਖਾਵੇਂਗਾ ਤੇਰੇ ਪਿਆਰ ਦੀ ਇੱਕ ਮੈਨੂੰ ਲੋੜ ਸੀ ਬਾਕੀ ਹੋਰ ਕਿਸੇ ਚੀਜ਼ ਦੀ ਨਾ ਥੋੜ ਸੀ ਵੇ ਤੂੰ ਕਦਰ ਨਾ ਪਾਈ ਮੇਰੇ ਪਿਆਰ ਦੀ ਕਿਉਂਕਿ ਦਿਲ ਵਿੱਚ ਤੇਰੇ ਕੋਈ ਚੋਰ ਸੀ ਮੇਰੇ ਉਤੇ ਬਸ ਕਰਦੀ ਤੂੰ doubt ਸੀ ਹਰ ਵਿਹਲੇ ਨਾਲ ਕਰਦੀ ਤੂੰ shout ਸੀ ਕਦੀ ਮੇਰੇ ਕੋਲੋਂ ਪੁੱਛ ਮੇਰੀ ਮਰਜ਼ੀ ਕਿਉਂਕਿ you it was all about ਸੀ ਜਿਨ੍ਹਾਂ ਕੁੜੀਆਂ ਦੇ ਪਿੱਛੇ ਤੂੰ ਫ਼ਿਰਨੈ ਉਹ ਸਾਰੀਆਂ ਮੇਰੀ fan ਜੋ ਕੁੱਝ ਜਾ ਕੇ ਉਹਨਾਂ ਨੂੰ ਤੂੰ ਕਹਿਣ ਐ ਉਹ ਆ ਕੇ ਮੈਨੂੰ ਕਹਿਣ ਹੁਣ ਮੈਨੂੰ ਕੋਈ ਪਰਵਾਹ ਨਹੀਂ ਤੇਰੀ-ਮੇਰੀ ਇੱਕ ਹੋਣੀ ਰਾਹ ਨਹੀਂ ਕਰਨੀ ਮੈਂ ਤੇਰੇ ਨਾ' ਸੁਲਹ ਨਹੀਂ ਫ਼ਿਰ ਕਿਵੇਂ ਤੂੰ ਮਨਾਵੇਂਗਾ? ਗਾਣੇ ਮੇਰੇ ਹੀ ਤੂੰ ਗਾਵੇਂਗਾ La la la, la la la ਜਦੋਂ ਗੱਡੀ ਤੂੰ ਚਲਾਵੇਂਗਾ La la la, la la la ਗਾਣੇ ਮੇਰੇ ਹੀ ਤੂੰ ਗਾਵੇਂਗਾ ਗਾਨੇ ਮਿਤਰਾਂ ਦੇ ਗਾਵੇਗੀ ਗਾਣੇ ਮੇਰੇ ਹੀ ਤੂੰ ਗਾਵੇਂਗਾ La la la, la la la ਗਾਨੇ ਮਿਤਰਾਂ ਦੇ ਗਾਵੇਗੀ Смотрите также:Все тексты Neha Kakkar, Bilal Saeed >>> |
|
Песни будут петь друзья
Ла-ла-ла, ла-ла-ла
Детка, все новости для меня
Что ты делаешь позади меня, да, ты
Да, я говорю с тобой
Любя меня ложно
Ты реализуешь смысл, да, ты (Да)
Сохрани свою прекрасную молодость
Мы следим за каждым вашим шагом
Даже если ты быстрый
Быть увиденным — это этап
Когда ты пожалеешь об этом
Песни будут петь друзья
Ла-ла-ла, ла-ла-ла
Нет, ты придешь за мной
Ла-ла-ла, ла-ла-ла
Песни будут петь друзья
Ты будешь петь мои песни
Мальчик, разве ты не ценишь это?
Что я делаю для тебя (да, я)
я не дерусь
Весь мир позади меня
Но я умирал от тебя
Да, я (Да)
Но не сохраняйте самоуспокоенности
Когда ты увидишь меня на Грэмми
Тогда сфотографируйся со мной
Ты уберешь своего друга
Мне нужна была твоя любовь
Больше ничего не хватало
Ты не оценил мою любовь
Потому что в твоем сердце был вор
Ты сомневался во мне
Раньше ты кричал каждое время простоя
Иногда спрашивай меня о моем желании
Потому что все это было ради тебя
Девушки, за которыми ты гонишься
Они все мои фанаты
Что бы ты ни сказал им
Они приходят и говорят мне
Теперь мне все равно
У нас с тобой нет возможности быть одним целым
Я не мирюсь с тобой
Как вы тогда будете праздновать?
Ты будешь петь мои песни
Ла-ла-ла, ла-ла-ла
Когда ты едешь
Ла-ла-ла, ла-ла-ла
Ты будешь петь мои песни
Песни будут петь друзья
Ты будешь петь мои песни Ла-ла-ла, ла-ла-ла
Друзья будут петь песни