Текст песни Ninja - Thokda Reha
Просмотров: 1
0 чел. считают текст песни верным
0 чел. считают текст песни неверным
0 чел. считают текст песни верным
0 чел. считают текст песни неверным
На этой странице находится текст песни Ninja - Thokda Reha, а также перевод песни и видео или клип.
|
ਤੇਰੇ ਉੱਤੇ ਸਾਡੀ ਸ਼ੁਰੂ ਤੋਂ ਸੀ ਅਖ ਠਹਿਰਦੀ ਤੇਰੇ ਉੱਤੇ ਆਈ ਸੀ ਜਵਾਨੀ ਬੀਬਾ ਕਹਿਰ ਦੀ ਤੇਰੇ ਉੱਤੇ ਸਾਡੀ ਸ਼ੁਰੂ ਤੋਂ ਸੀ ਅਖ ਠਹਿਰਦੀ ਤੇਰੇ ਉੱਤੇ ਆਈ ਸੀ ਜਵਾਨੀ ਬੀਬਾ ਕਹਿਰ ਦੀ Anty ਧੜੇ ਵਿਚ ਨਾਮ ਤੇਰਾ ਬੋਲਦਾ ਜੋ ਸਾਨੂ ਸੀ ਆਲੋਚਦਾ ਰਿਹਾ ਜਿਹੜੇ ਤੇਰੇ ਪਿਛੇ ਮਾਰਦੇ ਸੀ ਗੇੜੀਆਂ ਮੈਂ ਕੱਲਾ ਕੱਲਾ ਠੋਕਦਾ ਰਿਹਾ .. ਹਾਅ ਜਿਹੜੇ ਤੇਰੇ ਪਿਛੇ ਮਾਰਦੇ ਸੀ ਗੇੜੀਆਂ ਮੈਂ ਕੱਲਾ ਕੱਲਾ ਠੋਕਦਾ ਰਿਹਾ ਇਕ ਲੰਡੂ ਨੇ ਸੀ ਜਦੋਂ ਤੇਰਾ ਰਾਹ ਰੋਕੇਆਂ ਯਾਰਾਂ ਨੇ ਸੀ ਓਹਨੂ ਘਰੇ ਜਾ ਕੇ ਠੋਕੇਆ ਇਕ ਲੰਡੂ ਨੇ ਸੀ ਜਦੋਂ ਤੇਰਾ ਰਾਹ ਰੋਕੇਆ ਯਾਰਾਂ ਨੇ ਸੀ ਓਹਨੂ ਘਰੇ ਜਾ ਕੇ ਠੋਕੇਆ ਪਾਲੀ ਮਾਂ ਨੇ ਜੋ ਜ਼ਿੰਦ ਲਾਡਾਂ ਨਾਲ ਸੀ ਮੈਂ ਮੌਤ ਮੋਹਰੇ ਜ਼ੋਕ ਦਾ ਰਿਹਾ ਜਿਹੜੇ ਤੇਰੇ ਪਿਛੇ ਮਾਰਦੇ ਸੀ ਗੇੜੀਆਂ ਮੈਂ ਕੱਲਾ ਕੱਲਾ ਠੋਕਦਾ ਰਿਹਾ .. ਹਾਅ ਤੇਰੇ ਪਿਛੇ ਮਾਰਦੇ ਸੀ ਗੇੜੀਆਂ ਮੈਂ ਕੱਲਾ ਕੱਲਾ ਠੋਕਦਾ ਰਿਹਾ ਤੇਰੇ ਕਾਲੇਜ ਦੀ ਮੰਡੀਰ ਸੀ ਗੀ ਸਾਡੇ ਕੋਲੋ ਡਰਦੀ ਤੈਨੂ ਸੀ ਵਹਿਮ ਕੀ ਓ ਤੇਰੇ ਉੱਤੇ ਮਰਦੀ ਤੇਰੇ ਕਾਲੇਜ ਦੀ ਮੰਡੀਰ ਸੀ ਗੀ ਸਾਡੇ ਕੋਲੋ ਡਰਦੀ ਤੈਨੂ ਸੀ ਵਹਿਮ ਕੀ ਓ ਤੇਰੇ ਉੱਤੇ ਮਾਰਦੀ ਨੀ ਮੈਂ ਸ਼ਕ ਦੇ ਆਧਾਰ ਤੇ ਭਿੰਡੇ ਭਿੰਡੇ ਮੌਜ ਨਾ ਥੋਕ ਦਾ ਰਿਹਾ ਜਿਹੜੇ ਤੇਰੇ ਪਿਛੇ ਮਾਰਦੇ ਸੀ ਗੇੜੀਆਂ ਮੈਂ ਕੱਲਾ ਕੱਲਾ ਠੋਕਦਾ ਰਿਹਾ .. ਹਾਅ ਤੇਰੇ ਪਿਛੇ ਮਾਰਦੇ ਸੀ ਗੇੜੀਆਂ ਮੈਂ ਕੱਲਾ ਕੱਲਾ ਠੋਕਦਾ ਰਿਹਾ ਮੁਚ ਫੁਟ ਦੀ ਸੀ ਹਿਕ ਵਿਚ ਜ਼ੋਰ ਬਾਲਾ ਸੀ ਜੱਟ ਤੇਰੇ ਨਾਲ ਲਵਾ ਲੇਨੂ ਵੀ ਕਾਲਾ ਸੀ ਮੁਚ ਫੁਟ ਦੀ ਸੀ ਹਿਕ ਵਿਚ ਜ਼ੋਰ ਬਾਲਾ ਸੀ ਜੱਟ ਤੇਰੇ ਨਾਲ ਲਾਵਾਂ ਲੈਣ ਨੂੰ ਵੀ ਕਾਲਾ ਸੀ ਤੈਨੂੰ ਆਪਣੀ ਬਣਾ ਕੇ ਆ ਵਖੋਨਾ ਨੀ ਕਮ ਏ ਸੋਚਦਾ ਰਿਹਾ ਜਿਹੜੇ ਤੇਰੇ ਪਿਛੇ ਮਾਰਦੇ ਸੀ ਗੇੜੀਆਂ ਮੈਂ ਕੱਲਾ ਕੱਲਾ ਠੋਕਦਾ ਰਿਹਾ .. ਹਾਅ ਤੇਰੇ ਪਿਛੇ ਮਾਰਦੇ ਸੀ ਗੇੜੀਆਂ ਮੈਂ ਕੱਲਾ ਕੱਲਾ ਠੋਕਦਾ ਰਿਹਾ Смотрите также:Все тексты Ninja >>> |
|
С самого начала мы смотрели на тебя
Ты пришла к нам, юная женщина гнева
С самого начала мы смотрели на тебя
Ты пришла к нам, юная женщина гнева
В группе Анти произносили твое имя
Кто критиковал нас
Те, кто преследовал тебя
Я продолжала стучать одна... Да
Те, кто преследовал тебя
Я продолжала стучать одна
Когда мужчина преградил тебе путь
Твои друзья пошли домой и постучали в них
Когда мужчина преградил тебе путь
Твои друзья пошли домой и постучали в них
Мать, которая вырастила тебя, которая была жива со своими детьми
Я была на грани смерти
Те, кто преследовал тебя
Я продолжала стучать одна... Да
Они преследовали тебя
Я продолжала стучать одна Я боялась твоего университетского храма. Я боялась тебя. Продолжала стучать.
