Текст песни Romey Maan - Balcony
0 чел. считают текст песни верным
0 чел. считают текст песни неверным
Balcony ਵਿਚ ਖੜੀ ਤੈਨੂੰ ਚੇਤੇ ਕਰਦੀ ਦਿਲ ਠੰਡੇ ਹੌਂਕੇ ਭਰੇ ਮੇਰੀ ਰੂਹ ਸੜਦੀ Balcony ਵਿਚ ਖੜੀ ਤੈਨੂੰ ਚੇਤੇ ਕਰਦੀ ਦਿਲ ਠੰਡੇ ਹੌਂਕੇ ਭਰੇ ਮੇਰੀ ਰੂਹ ਸੜਦੀ ਰੋ ਰੋ ਕੇ ਹੰਜੂ ਕਾਲੇ ਤਿਲ ਤਕ ਆਏ ਵੇ ਮੈਂ ਲੋਕਾਂ ਤੋਂ ਲੁਕਾਵਾਂ ਦੁੱਖ ਭੈੜਾ ਹੀ ਲੱਗ ਗਿਆ ਰੱਬ ਨਾਲ ਗਿਲੇ ਸ਼ਿਕਵੇ ਹਾਂ ਕਰਦੀ ਮੈਨੂੰ ਮੇਰੇ ਦਿਲ ਵਿਚ ਰਹਿਣ ਵਾਲਾ ਹੀ ਠੱਗ ਗਿਆ ਰੱਬ ਨਾਲ ਗਿਲੇ ਸ਼ਿਕਵੇ ਹਾਂ ਕਰਦੀ ਮੈਨੂੰ ਮੇਰੇ ਦਿਲ ਵਿਚ ਰਹਿਣ ਵਾਲਾ ਹੀ ਠੱਗ ਗਿਆ ਰੱਬ ਨਾਲ ਗਿਲੇ ਸ਼ਿਕਵੇ ਹਾਂ ਕਰਦੀ ਮੈਨੂੰ ਮੇਰੇ ਦਿਲ ਵਿਚ ਰਹਿਣ ਵਾਲਾ ਹੀ ਠੱਗ ਗਿਆ ਰੱਬ ਨਾਲ ਗਿਲੇ ਸ਼ਿਕਵੇ ਹਾਂ ਕਰਦੀ ਮੈਨੂੰ ਮੇਰੇ ਦਿਲ ਵਿਚ ਰਹਿਣ ਵਾਲਾ ਹੀ ਠੱਗ ਗਿਆ ਚੰਨ ਵਰਗਾ ਸੀ ਤਾਰਿਆਂ ਨੂੰ ਝੂਠਾ ਪਾ ਗਿਆ ਜਿਸਮਾਂ ਦੀ ਭੁੱਖ ਸੀ ਨੀ ਰੋਮ ਰੋਮ ਖਾ ਗਿਆ ਰਾਤਾਂ ਨੂੰ ਹੀ ਮਿਲਣ ਆਉਂਦਾ ਸੀ ਬਸ ਮੌਜ ਲਈ ਮੇਰਿਆਂ ਸਵੇਰਿਆਂ ਨੂੰ ਕਾਲ ਹੀ ਬਣਾ ਗਿਆ ਹੋ ਮੈਨੂੰ ਹਾਸੇ ਵਾਲੀ ਗੱਲ ਕਿਥੇ ਚੰਗੀ ਮੇਰੇ ਚਾਵਾਂ ਖੁਸ਼ੀਆਂ ਨੂੰ ਸੱਚੀ ਤਾਲਾ ਹੀ ਲੱਗ ਗਿਆ ਰੱਬ ਨਾਲ ਗਿਲੇ ਸ਼ਿਕਵੇ ਹਾਂ ਕਰਦੀ ਮੈਨੂੰ ਮੇਰੇ ਦਿਲ ਵਿਚ ਰਹਿਣ ਵਾਲਾ ਹੀ ਠੱਗ ਗਿਆ ਰੱਬ ਨਾਲ ਗਿਲੇ ਸ਼ਿਕਵੇ ਹਾਂ ਕਰਦੀ ਮੈਨੂੰ ਮੇਰੇ ਦਿਲ ਵਿਚ ਰਹਿਣ ਵਾਲਾ ਹੀ ਠੱਗ ਗਿਆ ਰੱਬ ਨਾਲ ਗਿਲੇ ਸ਼ਿਕਵੇ ਹਾਂ ਕਰਦੀ ਮੈਨੂੰ ਮੇਰੇ ਦਿਲ ਵਿਚ ਰਹਿਣ ਵਾਲਾ ਹੀ ਠੱਗ ਗਿਆ ਰੱਬ ਨਾਲ ਗਿਲੇ ਸ਼ਿਕਵੇ ਹਾਂ ਕਰਦੀ ਮੈਨੂੰ ਮੇਰੇ ਦਿਲ ਵਿਚ ਰਹਿਣ ਵਾਲਾ ਹੀ ਠੱਗ ਗਿਆ ਸੋਹਣੀਆਂ ਸੀ ਗੱਲਾਂ ਸੋਹਣਾ ਤਾਂ ਸੀ ਓ ਰੱਜ ਕੇ ਝੂਠ ਬੋਲਦਾ ਸੀ ਜਾਨ ਆਖਦਾ ਸੀ ਭੱਜ ਕੇ ਦਿਲ ਦਾ nice ਸੀ ਹੋਣਾ ਹੋਰਾਂ ਕੁੜੀਆਂ ਦੇ ਲਈ ਓ ਮੈਂ ਤਾਂ ਮੁੜੀ ਓਹਦੇ ਰੁੱਖੇ ਪੱਤਰਾਂ ਨਾਂ ਵੱਜ ਕੇ ਮੇਰਾ ਓਹਨੇ ਸੋਚਿਆ ਨਾਂ ਇਕ ਵਾਰ ਵੀ ਚੁੱਪ ਚਾਪ ਖੜੇ ਪੈਰੀ ਮੈਨੂੰ ਛੱਡ ਗਿਆ ਰੱਬ ਨਾਲ ਗਿਲੇ ਸ਼ਿਕਵੇ ਹਾਂ ਕਰਦੀ ਮੈਨੂੰ ਮੇਰੇ ਦਿਲ ਵਿਚ ਰਹਿਣ ਵਾਲਾ ਹੀ ਠੱਗ ਗਿਆ ਰੱਬ ਨਾਲ ਗਿਲੇ ਸ਼ਿਕਵੇ ਹਾਂ ਕਰਦੀ ਮੈਨੂੰ ਮੇਰੇ ਦਿਲ ਵਿਚ ਰਹਿਣ ਵਾਲਾ ਹੀ ਠੱਗ ਗਿਆ ਰੱਬ ਨਾਲ ਗਿਲੇ ਸ਼ਿਕਵੇ ਹਾਂ ਕਰਦੀ ਮੈਨੂੰ ਮੇਰੇ ਦਿਲ ਵਿਚ ਰਹਿਣ ਵਾਲਾ ਹੀ ਠੱਗ ਗਿਆ ਰੱਬ ਨਾਲ ਗਿਲੇ ਸ਼ਿਕਵੇ ਹਾਂ ਕਰਦੀ ਮੈਨੂੰ ਮੇਰੇ ਦਿਲ ਵਿਚ ਰਹਿਣ ਵਾਲਾ ਹੀ ਠੱਗ ਗਿਆ ਰੱਬ ਨਾਲ ਗਿਲੇ ਸ਼ਿਕਵੇ ਹਾਂ ਕਰਦੀ ਮੈਨੂੰ ਮੇਰੇ ਦਿਲ ਵਿਚ ਰਹਿਣ ਵਾਲਾ ਹੀ ਠੱਗ ਗਿਆ ਰੱਬ ਨਾਲ ਗਿਲੇ ਸ਼ਿਕਵੇ ਹਾਂ ਕਰਦੀ ਮੈਨੂੰ ਮੇਰੇ ਦਿਲ ਵਿਚ ਰਹਿਣ ਵਾਲਾ ਹੀ ਠੱਗ ਗਿਆ ਰੱਬ ਨਾਲ ਗਿਲੇ ਸ਼ਿਕਵੇ ਹਾਂ ਕਰਦੀ |
|
Стоя на балконе, ты напоминаешь
Мое сердце полно холода и моя душа горит
Стоя на балконе, ты напоминаешь
Мое сердце полно холода и моя душа горит
Плача, Хандзю пришла к чёрному кунжуту.
Я спрятался от людей, боль усилилась
Шикве Шикве с Богом
Меня обманул тот, кто живет в моем сердце
Шикве Шикве с Богом
Меня обманул тот, кто живет в моем сердце
Шикве Шикве с Богом
Меня обманул тот, кто живет в моем сердце
Шикве Шикве с Богом
Меня обманул тот, кто живет в моем сердце
Луна была похожа на ложные звезды
Тело было голодно, и тело было съедено телом
Раньше он приходил только по ночам, просто ради развлечения.
Ты превратил мое утро в кошмар
Где я люблю смеяться?
Мое стремление к счастью было действительно заблокировано
Шикве Шикве с Богом
Меня обманул тот, кто живет в моем сердце
Шикве Шикве с Богом
Меня обманул тот, кто живет в моем сердце
Шикве Шикве с Богом
Меня обманул тот, кто живет в моем сердце
Шикве Шикве с Богом
Меня обманул тот, кто живет в моем сердце
Красивые вещи были красивыми
Он лгал, он убегал
Иметь доброе сердце полезно другим девушкам
Я вернулся, выслушав его грубые письма
Он ни разу не подумал обо мне
Перри оставил меня молча