Текст песни Sahil Sobti - Duniyaa
0 чел. считают текст песни верным
0 чел. считают текст песни неверным
|
ਕਲ ਰਾਤੀ ਰੋਈ ਆਂ ਮੈਂ ਤੇਰੇ ਕਰਕੇ ਸੁਨੇਆ ਏ ਤੂ ਵੀ ਰੋਇਆ ਮੇਰੇ ਕਰਕੇ ਕੁੜੀਆ ਚ ਲੜਾ ਮੈਂ ਵੀ ਤੇਰੇ ਕਰਕੇ ਮੁੰਡੇਆ ਚ ਅੱਡੇ ਤੂ ਵੀ ਮੇਰੇ ਕਰਕੇ ਨਾਲ ਇਨਾ ਪ੍ਯਾਰ ਕਰਾਂ ਮੈਂ ਇਨਾ ਪ੍ਯਾਰ ਕਰਾਂ ਕ੍ਯੂਂ ਨਖਰੇ ਜਹੇ ਦਿਖਾਵੇ ਕ੍ਯੂਂ ਨਖਰੇ ਜਹੇ ਦਿਖਾਵੇ ਏਨਾ ਨਾ ਸਤਾਇਆ ਕਰ ਮੈਨੂ ਮੇਰੀ ਜਾਨ ਨਿਕਲ ਨਾ ਜਾਵੇ ਮੈਂ ਜਦ ਵੀ ਕੁਝ ਬੋਲਾਂ ਤੇਰਾ ਨਾਮ ਬੁੱਲਾਂ ਤੇ ਆਵੇ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਪੁਛਦੀ ਮੈਂ ਤੈਨੂ ਮੈਨੂ ਸਚ ਸਚ ਦੱਸੀਂ ਵੇ ਏਕ ਵੀ ਨਾ ਗੱਲ ਵੇ ਤੂ ਦਿਲ ਵਿਚ ਰਖੀ ਵੇ ਦੁਨਿਯਾ ਨੀ ਚੌਂਦੀ ਵੇ ਤੇਰਾ ਮੇਰਾ ਪ੍ਯਾਰ ਵੇ ਸੁਣ ਮੇਰੀ ਸੁਣ ਮੇਰੀ ਸੁਣ ਲੈ ਯਾਰ ਵੇ ਓਨਾ ਹੀ ਸੋਹਣਾ ਲਗਦਾ ਏ ਹਾਏ ਜਦੋਂ ਜਦੋਂ ਵੀ ਲੜ ਦਾ ਏ ਜਦ ਵੀ ਕਿਸੇ ਨਾਲ ਗੱਲ ਕਰਾਂ ਮੈਨੂ ਪਤਾ ਵੇਖ ਕੇ ਸੜਦਾ ਏ ਰਾਜ ਰਾਜ ਤੂ ਹਰ ਵਾਰੀ ਹਾਏ ਰਾਜ ਰਾਜ ਤੂ ਹਰ ਵਾਰੀ ਹਰ ਵਾਰੀ ਲਾਰੇ ਲਾਵੇ ਏਨਾ ਨਾ ਸਤਾਇਆ ਕਰ ਮੈਨੂ ਮੇਰੀ ਜਾਨ ਨਿਕਲ ਨਾ ਜਾਵੇ ਮੈਂ ਜਦ ਵੀ ਕੁਝ ਬੋਲਾਂ ਤੇਰਾ ਨਾਮ ਬੁੱਲਾਂ ਤੇ ਆਵੇ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਉਹ ਆਜਾ ਹਾਏ ਵੇ ਸੋਹਣਿਆਂ Tiktok ਬਣਾਉਂਦੇ ਆ ਦੋਨੋ ਜਾਣੇ ਆਪਾਂ ਇਕ duet ਵੀ ਪਾਉਂਦੇ ਆ ਉਹ ਆਜਾ ਹਾਏ ਵੇ ਸੋਹਣਿਆਂ Tiktok ਬਣਾਉਂਦੇ ਆ ਦੋਨੋ ਜਾਣੇ ਆਪਾਂ ਇਕ duet ਵੀ ਪਾਉਂਦੇ ਆ ਉਹ ਮੇਰੀ ਹਰ ਗੱਲ ਦੇ ਵਿੱਚ ਤੇਰਾ ਪਿਆਰ ਬੋਲਦਾ ਹੈ ਮੈਨੂੰ ਸਖੀਆਂ ਕਹਿੰਦਿਆਂ ਨੇ ਤੇਰਾ ਯਾਰ ਬੋਲਦਾ ਹੈ ਮੈਂ ਪਾਣੀ ਪਾਣੀ ਹੋ ਜਾਵਾਂ ਮੈਂ ਪਾਣੀ ਪਾਣੀ ਹੋ ਜਾਵਾਂ ਜਦੋ ਸਾਮਣੇ ਮੇਰੇ ਆਵੇ ਏਨਾ ਨਾ ਸਤਾਇਆ ਕਰ ਮੈਨੂ ਮੇਰੀ ਜਾਨ ਨਿਕਲ ਨਾ ਜਾਵੇ ਮੈਂ ਜਦ ਵੀ ਕੁਝ ਬੋਲਾਂ ਤੇਰਾ ਨਾਮ ਬੁੱਲਾਂ ਤੇ ਆਵੇ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ |
|
Вчера ночью я плакал из-за тебя. Я слышал, что ты плакала из-за меня. Я ссорился с девушками ради тебя. А с парнями — уже из-за самого себя. Я так сильно люблю тебя. Я так сильно люблю тебя. Почему ты так ведешь себя со мной? Почему ты так ведешь себя со мной? Не мучай меня так. Моя жизнь словно замирает. Всякий раз, когда я что-то говорю, с моих губ срывается твое имя. Нет, нет, нет, нет, нет, нет, нет. Я прошу тебя. Скажи мне правду. Не таи в сердце ни единого слова. Этому миру всё равно. Но не мне — ведь ты любишь меня. Послушай меня, послушай меня. Послушай меня, мой друг. Это кажется таким прекрасным. Увы, всякий раз, когда я с кем-то спорю или разговариваю, я чувствую, словно меня обжигает при одном лишь упоминании твоего имени. Радж, Радж — ты для меня всё. Обернись.
О Радж, Радж, ты вечно доводишь меня до слез.
Не мучай меня так.
Не дай моей жизни угаснуть.
Всякий раз, когда я что-то говорю,
С моих губ срывается твое имя.
Нет, нет...
