Текст песни Sartaj Virk, Garry Sandhu - Duniya Sari
0 чел. считают текст песни верным
0 чел. считают текст песни неверным
ਲੈ ਅੱਜ ਤੋਂ ਮੈਂ ਤੇਰੀ ਹੋ ਗਈ ਵੇ ਤੇਰੇ ਨਾਮ ਕਰਤੀ ਦੁਨੀਆਂ ਮੈਂ ਸਾਰੀ ਤੂੰ ਵੀ ਕਰਲਾ ਉਮਰਾਂ ਦੇ ਵਾਦੇ ਪਾ ਲੈ ਮੇਰੇ ਨਾਲ ਜਨਮਾਂ ਦੀ ਯਾਰੀ ਲੈ ਅੱਜ ਤੋਂ ਸਾਡਾ ਚਿੜੀਆਂ ਦਾ ਚੰਬਾ ਵੇ ਬਾਬੁਲ ਅਸਾਂ ਉੱਡ ਜਾਣਾ ਉੱਡ ਜਾਣਾ ਸਾਡਾ ਚਿੜੀਆਂ ਦਾ ਚੰਬਾ ਵੇ ਬਾਬੁਲ ਅਸਾਂ ਉੱਡ ਜਾਣਾ ਉੱਡ ਜਾਣਾ ਸਾਡਾ ਚਿੜੀਆਂ ਦਾ ਚੰਬਾ ਵੇ ਬਾਬੁਲ ਅਸਾਂ ਉੱਡ ਜਾਣਾ ਉੱਡ ਜਾਣਾ ਸਾਡੀ ਲੰਬੀ ਉਡਾਰੀ ਐ ਬਾਬੁਲ ਅਸਾਂ ਉੱਡ ਜਾਣਾ ਉੱਡ ਜਾਣਾ ਪਿੰਡ ਰੁੜਕੇ ਨੂੰ ਜਾਣ ਜੋ ਰਾਹਵਾਂ ਸੰਧੂਆਂ ਓਥੇ ਆਵਾ ਜਾਵਾਂ ਜਾਨ ਕੱਢ ਲੈਂਦਾ ਤੂੰ ਮੇਰੀ ਜਦ ਕਰਦਾ ਐ ਮੱਥੇ ਤੋਂ ਪਾਰੀ ਲੈ ਅੱਜ ਤੋਂ ਮੈਂ ਤੇਰੀ ਹੋ ਗਈ ਵੇ ਤੇਰੇ ਨਾਮ ਕਰਤੀ ਦੁਨੀਆਂ ਮੈਂ ਸਾਰੀ ਤੂੰ ਵੀ ਕਰਲਾ ਉਮਰਾਂ ਦੇ ਵਾਦੇ ਪਾ ਲੈ ਮੇਰੇ ਨਾਲ ਜਨਮਾਂ ਦੀ ਯਾਰੀ ਲੈ ਅੱਜ ਤੋਂ ਹਾਂ ਪਾਕ ਮੁਹੱਬਤ ਇਸ਼ਕ ਖ਼ਜ਼ਾਨੇ ਤੇਰੇ ਨਾਮ ਕਰਤੇ ਮੈਂ ਸਾਰੇ ਜ਼ਮਾਨੇ ਕਿਸਮਤ ਚੰਗੀ ਤਾਂ ਤੂੰ ਮਿਲਿਆ ਤਕ ਕੇ ਤੈਨੂੰ ਚੜ ਦੀ ਖੁਮਾਰੀ ਲੈ ਅੱਜ ਤੋਂ ਮੈਂ ਤੇਰੀ ਹੋ ਗਈ ਵੇ ਤੇਰੇ ਨਾਮ ਕਰਤੀ ਦੁਨੀਆਂ ਮੈਂ ਸਾਰੀ ਤੂੰ ਵੀ ਕਰਲਾ ਉਮਰਾਂ ਦੇ ਵਾਦੇ ਪਾ ਲੈ ਮੇਰੇ ਨਾਲ ਜਨਮਾਂ ਦੀ ਯਾਰੀ ਲੈ ਅੱਜ ਤੋਂ |
|
С сегодняшнего дня я буду твоим
Весь мир поклонялся тебе во имя твое
Вы также будете давать обещания веков
Возьми со мной друга рождения
Возьмите с сегодняшнего дня
Наши воробьи чамба ве бабуль
Давай летать, летать
Наши воробьи чамба ве бабуль
Давай летать, летать
Наши воробьи чамба ве бабуль
Давай летать, летать
Наш долгий полет – Вавилон
Давай летать, летать
Дороги до села Рурк
Позволь мне прийти туда утром
Ты забираешь мою жизнь
Когда он делает подачу со лба
С сегодняшнего дня я буду твоим
Весь мир поклонялся тебе во имя твое
Вы также будете давать обещания веков
Возьми со мной друга рождения
Возьмите с сегодняшнего дня
Да Пак Мохаббат Ишк Хазане
Я все время пою твое имя
Удачи, вы встретились
Пока у тебя не будет похмелья
С сегодняшнего дня я буду твоим
Весь мир поклонялся тебе во имя твое
Вы также будете давать обещания веков
Возьми со мной друга рождения
Возьмите с сегодняшнего дня