Текст песни Simar Dorraha, MixSingh - Sorry
0 чел. считают текст песни верным
0 чел. считают текст песни неверным
Mixsingh in the house! ਗੱਲ ਹੋ ਗਯੀ ਜਿਹਦੀ ਛੱਡੋ ਗੁੱਸਾ ਦਿਲ ਵਿਚੋਂ ਜੀ ਕੱਦੋ ਐਵੇਈਂ ਹੀ ਰੁੱਸ ਕੇ ਬਿਹ ਗਏ ਤੁੱਸੀ ਦਿਲ ਉੱਤੇ ਹੀ ਲੇ ਗਏ ਕਾਹਤੋਂ ਮੂੰਹ ਜਿਹਾ ਬਣਾਕੇ ਬੈਠੇ ਹੋ ਗੱਲ Sorry ਸਾਫ ਸਾਫ ਕਰਡੋ ਅਛਾ ਗਲਤੀ ਹੋਗੀ ਜੀ ਮੇਰੇ ਤੋਂ ਚੰਗਾ Sorry ਹੁਣ ਮਾਫ ਕਰਡੋ ਤੁੱਸੀ ਹਸਦੇ ਤਾਂ ਸੋਹਣੇ ਲਗਦੇ ਹਾਏ ਥੋਡਾ ਜਿਹਾ ਤਾਂ laugh ਕਰਡੋ You and me together We could be anything, anything You and me together We could be anything, anything ਸੁਣੋ ਚਕਮੇ ਚਕਮੇ ਗਾਨੇ ਹੰਜੂ ਸਾਂਭੇ ਨਹਿਯੋ ਜਾਣੇ ਜਿੱਦਾਂ ਤੁੱਸੀ ਰੋਣੇ ਹੋ ਐੱਡਾਂ ਤਾਂ ਰੋਣ ਨਿਯਾਣੇ Sad song ਸਾਰੇ ਬੰਦ ਕਰਕੇ ਐੱਂਨਾ ਹਂਜੂਆ ਨੂ ਪਾਜ਼ ਕਰਡੋ ਅਛਾ ਗਲਤੀ ਹੋਗੀ ਜੀ ਮੇਰੇ ਤੋਂ ਚੰਗਾ Sorry ਹੁਣ ਮਾਫ ਕਰਡੋ ਤੁੱਸੀ ਹਸਦੇ ਤਾਂ ਸੋਹਣੇ ਲਗਦੇ ਹਾਏ ਥੋਡਾ ਜਿਹਾ ਤਾਂ ਲਾਫ ਕਰਡੋ ਤੋਡਦੇ ਲਯਿਂ ਗਿਫ੍ਟ ਲੇ ਆਯਾ ਕਾਹਤੋਂ ਰੋਣਾ ਧੋਣਾ ਲਯਾ ਤੁੱਸੀ ਸਿਮਰ ਨੂ ਜੋ ਦਿੱਤਾ ਸੀ ਓਹਨੇ ਓ ਹੀ ਬ੍ਲੇਜ਼ਰ ਪਾਯਾ ਜਿਹਦਾ ਬਨ'ਨਾ ਕਿੱਤਾ ਸੀ ਸ਼ੁਰੂ ਜੀ ਸੈਕੀ ਪੂਰਾ ਓ ਸ੍ਕਾਰ੍ਫ ਕਰ ਦੋ ਅਛਾ ਗਲਤੀ ਹੋਗੀ ਜੀ ਮੇਰੇ ਤੋਂ ਚੰਗਾ Sorry ਹੁਣ ਮਾਫ ਕਰਡੋ ਤੁੱਸੀ ਹਸਦੇ ਤਾਂ ਸੋਹਣੇ ਲਗਦੇ ਹਾਏ ਥੋਡਾ ਜਿਹਾ ਤਾਂ ਲਾਫ ਕਰਡੋ ਆਪਾਂ ਲੋਕਾਂ ਤੋਂ ਕਿ ਲੇਨਾ ਕਿਹ ਲਵੇ ਜਿੰਨੇ ਜੋ ਕਿਹਨਾ ਗੱਲ ਕੋਯੀ ਜਰੂਰ ਏ ਹੋਯੀ ਪੇਯਾ ਕਿ ਮੇਰੀ ਜਾਂ ਨੂ ਸਿਹਣਾ ਗੱਲ ਪੂਰੀ ਮੈਂ ਸਮਝ ਲੈਣੀ ਏ ਤੁੱਸੀ ਸਿਰ੍ਫ ਵੇ ਹਾਫ ਕਰ ਦੋ ਅਛਾ ਗਲਤੀ ਹੋਗੀ ਜੀ ਮੇਰੇ ਤੋਂ ਚੰਗਾ Sorry ਹੁਣ ਮਾਫ ਕਰਡੋ ਤੁੱਸੀ ਹਸਦੇ ਤਾਂ ਸੋਹਣੇ ਲਗਦੇ ਹਾਏ ਥੋਡਾ ਜਿਹਾ ਤਾਂ laugh ਕਰ ਦੋ ਕੰਨ ਫੜ ਕੇ ਨਾ sorry darling ਸੱਚੀ ਇਸ ਵਾਰੀ ਮਾਫ ਕਰ ਦੋ ਸੱਚੀ ਇਸ ਵਾਰੀ ਮਾਫ ਕਰ ਦੋ ਹਾਂ ਓ Смотрите также:Все тексты Simar Dorraha, MixSingh >>> |
|
Миксуемся в доме!
Оставь все как есть
Убери гнев из своего сердца
Они ушли в гневе
Ты принял это близко к сердцу
Почему ты сидишь с таким лицом?
Пожалуйста, проясните вопрос
Это будет ошибка с моей стороны
хорошо, извини, извини сейчас
Ты выглядишь красиво, когда улыбаешься
Ой, посмейся немного
Ты и я вместе
Мы могли бы быть кем угодно, чем угодно
Ты и я вместе
Мы могли бы быть кем угодно, чем угодно
Слушайте песни Чакме Чакме Хандзю Самбхе Нахийо Джейн
Если ты плачешь, я не позволю тебе плакать
Грустная песня, все закрыто
Пауза так много
Это будет ошибка с моей стороны
хорошо, извини, извини сейчас
Ты выглядишь красиво, когда улыбаешься
Ой, посмейся немного
Принес подарок, чтобы сломать
Откуда взялся плач?
Что ты дал Симару
У него такой же пиджак
Чья работа была начата
Саки пура или шарф делать
Это будет ошибка с моей стороны
хорошо, извини, извини сейчас
Ты выглядишь красиво, когда улыбаешься
Ой, посмейся немного
Возьмите это у нас, людей
Возьмите столько, сколько сможете
Должно быть, что-то произошло
Пейя ки Мери или Ну Сихна
я все понимаю
Ты просто даешь ему половину
Это будет ошибка с моей стороны
хорошо, извини, извини сейчас
Ты выглядишь красиво, когда улыбаешься
Ой, посмейся немного
Не зажимай уши, прости, дорогая.
Действительно прости меня на этот раз
Очень жаль на этот раз