Текст песни Simar Dorraha - Shawl
0 чел. считают текст песни верным
0 чел. считают текст песни неверным
ਜਿਵੇ ਆਸ਼ਿਕ਼ ਮਾਸ਼ੂਕ ਦੇ ਪਿੰਡ ਰਾਹ ਨਹੀਂ ਭੁਲਦਾ ਜਿਵੇ ਪ੍ਰਦੇਸੀ ਮਾਂ ਦੇ ਹੱਥ ਦੀ ਚਾਅ ਨੀ ਭੁਲਦਾ ਚਾਅ ਨੀ ਭੁਲਦਾ ਮੈਂ ਭੁਲਦਾ ਨਹੀਂ ਕਾਫੀ ਪਿੱਤੀ ਤੇਰੇ ਨਾਲ ਸੋਹਣੀਏ ਨੀ ਜਿੱਦ ਕਰਕੇ ਰੱਖ ਲਿਆ ਸੀ ਓਦੋ ਤੇਰਾ ਸ਼ਾਲ ਸੋਹਣੀਏ ਨੀ ਓਹਦੇ ਉੱਤੇ ਲੱਗੇ ਲੱਭੇ ਨੇ ਤੇਰੇ ਬਾਲ ਸੋਹਣੀਏ ਨੀ ਜਿੱਦ ਕਰਕੇ ਰੱਖ ਲਿਆ ਸੀ ਜਦੋ ਤੇਰਾ ਸ਼ਾਲ ਸੋਹਣੀਏ ਨੀ ਓਹਦੇ ਉੱਤੇ ਲੱਗੇ ਲੱਭੇ ਨੇ ਤੇਰੇ ਬਾਲ ਸੋਹਣੀਏ ਨੀ ਜਿੱਦ ਕਰਕੇ ਰੱਖ ਲਿਆ ਸੀ ਜਦੋ ਤੇਰਾ ਸ਼ਾਲ ਸੋਹਣੀਏ ਨੀ ਧੁੰਦ ਹੋਵੇ ਜਾ ਤਰੇਲ ਡਿੱਗੇ ਜਾ ਬਰਫ ਹੋਵੇ ਬਰਦੀ ਗਰਮੀ ਆ ਜਾਵੇ ਮੱਥੇ ਤੇ ਕਿਥੋਂ ਲੱਗਣੀ ਏ ਸਰਦੀ ਧੁੰਦ ਹੋਵੇ ਜਾ ਤਰੇਲ ਡਿੱਗੇ ਜਾ ਬਰਫ ਹੋਵੇ ਬਰਦੀ ਗਰਮੀ ਆ ਜਾਵੇ ਮੱਥੇ ਤੇ ਕਿਥੋਂ ਲੱਗਣੀ ਏ ਸਰਦੀ ਜਿਗਰ ਹੀ ਠਰਦੀ ਲੋੜ ਨੀ ਸੇਅਲੋ ਸਾਲ ਸੋਹਣੀਏ ਨੀ ਜਿੱਦ ਕਰਕੇ ਰੱਖ ਲਿਆ ਸੀ ਜਦੋ ਤੇਰਾ ਸ਼ਾਲ ਸੋਹਣੀਏ ਨੀ ਓਹਦੇ ਉੱਤੇ ਲੱਗੇ ਲੱਭੇ ਨੇ ਤੇਰੇ ਬਾਲ ਸੋਹਣੀਏ ਨੀ ਜਿੱਦ ਕਰਕੇ ਰੱਖ ਲਿਆ ਸੀ ਜਦੋ ਤੇਰਾ ਸ਼ਾਲ ਸੋਹਣੀਏ ਨੀ ਓਹਦੇ ਉੱਤੇ ਲੱਗੇ ਲੱਭੇ ਨੇ ਤੇਰੇ ਬਾਲ ਸੋਹਣੀਏ ਨੀ ਜਿੱਦ ਕਰਕੇ ਰੱਖ ਲਿਆ ਸੀ ਜਦੋ ਤੇਰਾ ਸ਼ਾਲ ਸੋਹਣੀਏ ਨੀ ਹਾਂ ਇੱਕ ਗੱਲ ਦੀ ਮੈਨੂੰ ਫਿਕਰ ਤੂੰ ਆ ਕੰਮ ਤਾਂ ਨਹੀਂ ਕਿੱਤਾ ਹੋਗੇ ਹਾਲਾਤ ਚੇਂਜ ਤੂੰ ਚੇਂਜ ਸੁਭਾ ਤਾਂ ਨਹੀਂ ਕਿੱਤਾ ਹਾਂ ਇੱਕ ਗੱਲ ਦੀ ਮੈਨੂੰ ਫਿਕਰ ਤੂੰ ਆ ਕੰਮ ਤਾਂ ਨਹੀਂ ਕਿੱਤਾ ਹੋਗੇ ਹਾਲਾਤ ਚੇਂਜ ਤੂੰ ਚੇਂਜ ਸੁਭਾ ਤਾਂ ਨਹੀਂ ਕਿੱਤਾ ਸੁਭਾ ਤਾਂ ਨਹੀਂ ਕਿੱਤਾ ਤੂੰ ਗੁੱਸੇ ਵਿਚ ਕਿ ਹੋਵੇ ਲਾਲ ਸੋਹਣੀਏ ਨੀ ਜਿੱਦ ਕਰਕੇ ਰੱਖ ਲਿਆ ਸੀ ਜਦੋ ਤੇਰਾ ਸ਼ਾਲ ਸੋਹਣੀਏ ਨੀ ਓਹਦੇ ਉੱਤੇ ਲੱਗੇ ਲੱਭੇ ਨੇ ਤੇਰੇ ਬਾਲ ਸੋਹਣੀਏ ਨੀ ਜਿੱਦ ਕਰਕੇ ਰੱਖ ਲਿਆ ਸੀ ਜਦੋ ਤੇਰਾ ਸ਼ਾਲ ਸੋਹਣੀਏ ਨੀ ਓਹਦੇ ਉੱਤੇ ਲੱਗੇ ਲੱਭੇ ਨੇ ਤੇਰੇ ਬਾਲ ਸੋਹਣੀਏ ਨੀ ਜਿੱਦ ਕਰਕੇ ਰੱਖ ਲਿਆ ਸੀ ਜਦੋ ਤੇਰਾ ਸ਼ਾਲ ਸੋਹਣੀਏ ਨੀ ਆ ਤਰਸ ਤਾਂ ਕਰਨ ਦੋਰਾਹੇ ਤੇ ਹਾਂ ਤਰਸ ਤਾਂ ਕਰਨ ਦੋਰਾਹੇ ਤੇ ਹੋਂਸਲਾ ਦਿੰਦੇ ਰਹਿੰਦੇ ਨੇ ਸਿਮਰ ਤੌ ਸੁਣਦੇ ਸ਼ੇਅਰ ਤੇ ਲੋਕੀ ਵਾਹ ਵਾਹ ਕਹਿੰਦੇ ਨੇ ਵਾਹ ਵਾਹ ਕਹਿੰਦੇ ਨੇ ਹੁੰਦਾ ਇਸ਼ਕ ਚ ਅੰਨਿਆਂ ਦਾ ਇਹੀ ਤਾਂ ਹਾਲ ਸੋਨੀਏ ਨੀ ਜਿੱਦ ਕਰਕੇ ਰੱਖ ਲਿਆ ਸੀ ਜਦੋ ਤੇਰਾ ਸ਼ਾਲ ਸੋਹਣੀਏ ਨੀ ਕਦੇ ਜੇ ਕਿੱਤੇ ਭੁੱਲ ਭੁਲੇਖੇ ਮਿਲੇ ਗੀ ਤੇ ਸ਼ਾਲ ਲੈ ਜੀ ਤੇ ਮੇਰੀਆਂ ਯਾਦਾਂ ਦੇ ਜੀ ਜਿਹੜੀਆਂ ਹੁਣ ਵੀ ਸਾਂਭੀ ਬੈਠੀ ਏ |
|
Так же, как влюбленный не забывает дорогу в деревню любимого, так же, как рука матери-иностранки не забывает любовь, я не забываю любовь, я не забываю достаточно, я была с тобой, я не была красива, я сохранила ее, тогда твоя шаль, я не была красива, я нашла твои волосы, застрявшие на ней, я не была красива, я сохранила ее, когда твоя шаль, я не была красива, я нашла твои волосы, застрявшие на ней, я сохранила ее, когда твоя шаль, я не была красива, я сохранила ее, когда твоя шаль, я не была красива, будь то туман, роса или снег, холод, жара, приходит ко мне на лоб, откуда придет холод, сама печень холодная, мне не нужно ждать года, я не была красива, я сохранила ее, когда твоя шаль, я не была красива, я нашла ее, когда твоя шаль, я не была красива, я хранила ее, когда твоя шаль, я не была красива, я нашла ее, когда твоя шаль, я не была красива, я хранила ее, когда это был туман, роса или снег, холод, жар, приходит ко мне на лоб, откуда придет холод, когда придет холод, когда жар приходит ко мне на лоб, откуда придет холод, я хранила ее, когда твоя шаль, я не была красива, я хранила ее, когда твоя шаль, я не была красива, я хранила ее, когда это был туман, роса или снег, холод, жар, приходит ко мне на лоб, откуда придет холод, когда придет холод, когда придет холод, когда жар приходит ко мне на лоб, откуда придет холод, когда придет холод Твои волосы не красивы, я упрямо их хранила, когда твоя шаль не красива, я нашла ее прилипшей к ней. Твои волосы некрасивы, я упрямо их не снимала. Когда твоя шаль некрасива, я беспокоилась об одном. Ты не выполнила работу. Обстоятельства изменятся. Ты не изменила свою натуру. Да, я беспокоилась об одном. Ты не выполнила работу. Обстоятельства изменятся. Ты не изменила свою натуру. Ты продолжаешь меня подбадривать, слушая мои мысли, и люди говорят: «Вау!»