• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Sukh Sandhu - Badle

    Просмотров: 4
    0 чел. считают текст песни верным
    0 чел. считают текст песни неверным
    На этой странице находится текст песни Sukh Sandhu - Badle, а также перевод песни и видео или клип.
    Beat Inspector in the house baby
    ਹਾਲੇ ਚੰਗੀ ਤਰਾਂ ਆਏ ਨੀ ਮੈਦਾਨ ਚ
    ਜਦੋਂ ਅੱਗੇ ਵਾਰੀ ਸਾਰਿਆਂ ਨੂੰ ਪਾ ਲਾਂਗੇ
    ਉਹ ਹੱਕ ਦੀ ਕਮਾਈ ਪੱਟ ਹੋਣੀਏ
    ਦੋ time ਛਡ ਇਕ ਦੀ ਵੀ ਖਾ ਲਾਂਗੇ
    ਖ਼ਾਰ ਰੱਖੀ ਰੱਖਦੇ ਜੋ ਟੇਢਾ ਟੇਢਾ ਤੱਕਦੇ
    ਕਢਾਂਗੇ ਸੁਰਾਖ ਮਿਣ ਮਿਣ ਕੇ
    ਤੂੰ ਵੇਖੀ ਚੱਲ ਬਦਲੇ ਲਵਾਂਗੇ ਗਿਣ ਗਿਣ ਕੇ
    ਤੂੰ ਵੇਖੀ ਚੱਲ ਬਦਲੇ ਲਵਾਂਗੇ ਗਿਣ ਗਿਣ ਕੇ
    ਤੂੰ ਵੇਖੀ ਚੱਲ ਬਦਲੇ ਲਵਾਂਗੇ ਗਿਣ ਗਿਣ ਕੇ
    ਤੂੰ ਵੇਖੀ ਚੱਲ ਬਦਲੇ ਲਵਾਂਗੇ ਗਿਣ ਗਿਣ ਕੇ
    ਹੋ ਅਸੀਂ ਬੰਦੇ ਦਿਲਦਾਰ ਦਿਲਦਾਰੀਆਂ ਦੇ ਪੱਕੇ ਆ
    ਕਰੀ ਨਾ ਗੱਦਾਰੀ ਵਫ਼ਾਦਾਰੀਆਂ ਦੇ ਪੱਕੇ ਆ
    ਹੋ ਅਸੀਂ ਬੰਦੇ ਦਿਲਦਾਰ ਦਿਲਦਾਰੀਆਂ ਦੇ ਪੱਕੇ ਆ
    ਕਰੀ ਨਾ ਗੱਦਾਰੀ ਵਫ਼ਾਦਾਰੀਆਂ ਦੇ ਪੱਕੇ ਆ
    ਪੱਟੇ ਆ ਤੇ ਬੱਸ ਸਰਦਾਰੀਆਂ ਦੇ ਪਟੇ ਆ
    ਸੋਹਣੀਆਂ ਨਾ ਅਲਾਹਦਾਂ ਕੁਵਾਰੀਆਂ ਦੇ ਪਟੇ ਆ
    Cheating ਨਾ ਫਬੇ ਜੋਗੇ ਪਿੰਡ ਆਲੇ ਨੂੰ
    ਮਾਸ ਵੈਰੀ ਦਾ ਖਾਇ ਦਾ ਰੀਨ ਰੀਨ ਕੇ
    ਤੂੰ ਵੇਖੀ ਚੱਲ ਬਦਲੇ ਲਵਾਂਗੇ ਗਿਣ ਗਿਣ ਕੇ
    ਤੂੰ ਵੇਖੀ ਚੱਲ ਬਦਲੇ ਲਵਾਂਗੇ ਗਿਣ ਗਿਣ ਕੇ
    ਤੂੰ ਵੇਖੀ ਚੱਲ ਬਦਲੇ ਲਵਾਂਗੇ ਗਿਣ ਗਿਣ ਕੇ
    ਤੂੰ ਵੇਖੀ ਚੱਲ ਬਦਲੇ ਲਵਾਂਗੇ ਗਿਣ ਗਿਣ ਕੇ
    ਇਹ ਕਾਲੀ ਚਾਦਰ ਵਾਲੀ ਤੈਨੂੰ ਬੜੀ ਭੈੜੀ ਥਾਂ ਤੇ
    ਲੈ ਕ ਆਈ ਆ ਉ ਮੱਖਣਾ
    ਓ ਇਥੇ ਡਿਗ ਕ ਕੋਈ ਕੋਈ ਉੱਠਦਾ ਆ
    ਇਹ ਮੈਦਾਨ ਆ ਬਲਿਆਂ ਮੈਦਾਨ
    ਹਾਹਾਹਾਹ ਹਾਹਾਹਾ
    ਉਹ ਗੱਡੇਆ ਤੋਹ ਗੱਡੀਆਂ ਤਕ ਆਏ ਆ
    ਗੱਲ ਹਜ਼ਮ ਨਾ ਹੋਂਦੀ ਆ ਸ਼ਰੀਕਾਂ ਤੋਂ
    TC ਵਾਲੇ ਬੇਰ ਵਾਂਗੂ ਰੁਤਬਾ ਮੁੰਡੇ ਦਾ
    ਸੌਖਾ ਸਾਲੇਓ ਨਾ ਲਾਉਣਾ ਜੱਟ ਪੈਕਾਂ ਤੋਹ
    ਹੋ ਦਿਲ ਵੱਟੇ ਸੋਨੀਏ ਨੀ ਦਿਲ ਲੈਣੇ ਆ
    ਹਰ ਵੇਲੇ ਚੜ੍ਹ ਦੀ ਕਲਾ ਚ ਰਹਿਣੇ ਆ
    ਰੋਸ਼ਆਂ ਨਾਲ ਬੇਹਣੇ ਆ ਤੇ ਖਾਣੇ ਪੀਣੇ ਆ
    ਜੱਫੀ ਪਾਕੇ ਕੇਰਾ ਜੀ ਨੂੰ ਮਿਲ ਲੈਣੇ ਆ
    Thunderstrom ਜੇਹਾ ਜੱਟ ਬਲੀਏ
    ਕਿਥੋਂ ਗੋਲਡ ਹਵਾ ਚ ਉਡਦੇ ਕਿਣਕੇ
    ਤੂੰ ਵੇਖੀ ਚੱਲ ਬਦਲੇ ਲਵਾਂਗੇ ਗਿਣ ਗਿਣ ਕੇ
    ਤੂੰ ਵੇਖੀ ਚੱਲ ਬਦਲੇ ਲਵਾਂਗੇ ਗਿਣ ਗਿਣ ਕੇ
    ਤੂੰ ਵੇਖੀ ਚੱਲ ਬਦਲੇ ਲਵਾਂਗੇ ਗਿਣ ਗਿਣ ਕੇ
    ਤੂੰ ਵੇਖੀ ਚੱਲ ਬਦਲੇ ਲਵਾਂਗੇ ਗਿਣ ਗਿਣ ਕੇ
    ਹੋ ਜੱਟਾ ਯਾਰਾ ਲਈ heaven ਆ ਵੈਰੀਆਂ ਲੀ hill ਨੀ
    ਸੁਖ ਸੰਧੂ ਕਿਦਾਂ you know very well ਨੀ
    ਹੋ ਮਰਕੇ ਚੁਕੋਨ ਵਾਲੇ ਮਰਕੇ ਦਬੋਨ ਵਾਲੇ
    ਮਾਲਵਾ ਨਾ ਬੈਲਟ ਦਬਾਇਆ ਦੱਬਦੀ
    ਜੱਗ ਉੱਤੋਂ ਜਾਉ ਗਾ ਪਰੋਣੀਆਂ ਦੇ ਵਾਂਗੂ
    ਜੱਟ ਹੋਉ ਗੀ ਰਜਾ ਰੱਬ ਦੀ
    ਕੱਲੇ ਕੱਲੇ ਵੈਰੀਆਂ ਦੇ face ਜੱਟ ਨੇਂ
    ਅੱਖਾਂ ਚ ਰੱਖੇ ਆ ਚਿਣ ਚਿਣ ਕੇ
    ਤੂੰ ਵੇਖੀ ਚੱਲ ਬਦਲੇ ਲਵਾਂਗੇ ਗਿਣ ਗਿਣ ਕੇ
    ਤੂੰ ਵੇਖੀ ਚੱਲ ਬਦਲੇ ਲਵਾਂਗੇ ਗਿਣ ਗਿਣ ਕੇ
    ਤੂੰ ਵੇਖੀ ਚੱਲ ਬਦਲੇ ਲਵਾਂਗੇ ਗਿਣ ਗਿਣ ਕੇ
    ਤੂੰ ਵੇਖੀ ਚੱਲ ਬਦਲੇ ਲਵਾਂਗੇ ਗਿਣ ਗਿਣ ਕੇ

    Смотрите также:

    Все тексты Sukh Sandhu >>>

    Опрос: Верный ли текст песни?
    Да Нет