Текст песни Sukshinder Shinda - Talwar
0 чел. считают текст песни верным
0 чел. считают текст песни неверным
ਇਨਸਾਫ ਜਦੋ ਨਾ ਦੇਂਦੀਆਂ ਇਨਸਾਫ ਜਦੋ ਨਾ ਦੇਂਦੀਆਂ ਜ਼ਾਲੀਮ ਸਰਕਾਰਾ ਫਿਰ ਮਿਆਨ ਚੋ ਸਿੰਘ ਸੂਰਮੇ ਧੁੰਦੇ ਤਲਵਾਰਾਂ ਫਿਰ ਮਿਆਨ ਚੋ ਸਿੰਘ ਸੂਰਮੇ ਧੁੰਦੇ ਤਲਵਾਰਾਂ ਬਾਪੂ ਦੀ ਜਦ ਪਗਡੀ ਜਾਏ ਸਾਤ ਵਿਚ ਰੋਲੀ ਬੇਦੋਸ਼ਾ ਦੇ ਖੂਨ ਨਾਲ ਖੇਡੀ ਜਾਏ ਹੋਲੀ ਬਾਪੂ ਦੀ ਜਦ ਪਗਡੀ ਜਾਏ ਸਾਤ ਵਿਚ ਰੋਲੀ ਬੇਦੋਸ਼ਾਂ ਦੇ ਖੂਨ ਨਾਲ ਖੇਡੀ ਜਾਏ ਹੋਲੀ ਖਤਰੇ ਦੇ ਵਿਚ ਦੇਖ ਦੇ ਖਤਰੇ ਦੇ ਵਿਚ ਦੇਖ ਦੇ ਆਇਆਂ ਦਸਤਾਰਾਂ ਫਿਰ ਮਿਆਨ ਚੋ ਸਿੰਘ ਸੂਰਮੇ ਧੁੰਦੇ ਤਲਵਾਰਾਂ ਫਿਰ ਮਿਆਨ ਚੋ ਸਿੰਘ ਸੂਰਮੇ ਧੁੰਦੇ ਤਲਵਾਰਾਂ ਬੰਦਾ ਸਿੰਘ ਬਹਾਦੁਰ ਨੇ ਸੀ ਚੁਕਿਆ ਖੰਡਾ ਚੁਣ ਚੁਣ ਕੇ ਓਨੇ ਜ਼ਾਲੀਮਾ ਦਾ ਕੱਢਿਆ ਕੰਡਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੰਦਾ ਸਿੰਘ ਬਹਾਦੁਰ ਨੇ ਸੀ ਚੁਕਿਆ ਖੰਡਾ ਚੁਣ ਚੁਣ ਕੇ ਓਨੇ ਜ਼ਾਲੀਮਾ ਦਾ ਕੱਢਿਆ ਕੰਡਾ ਖੇਡ ਮੌਤ ਨਾਲ ਯੋਧਿਆਂ ਖੇਡ ਮੌਤ ਨਾਲ ਯੋਧਿਆਂ ਸੀ ਮਾਰੀਆਂ ਮਾਰਾਂ ਫਿਰ ਮਿਆਨ ਚੋ ਸਿੰਘ ਸੂਰਮੇ ਧੁੰਦੇ ਤਲਵਾਰਾਂ ਫਿਰ ਮਿਆਨ ਚੋ ਸਿੰਘ ਸੂਰਮੇ ਧੁੰਦੇ ਤਲਵਾਰਾਂ ਹਰਮੰਦਿਰ ਚ ਮੰਸ਼ੇ ਨੇ ਸੀ ਕਹਿਰ ਮਚਾਇਆ ਬੱਕਰੇ ਵਾਂਗੂ ਦੁਸ਼ਟ ਨੂੰ ਸਿੰਘਾਂ ਝਟਕਾਯਾ ਹਰਮੰਦਿਰ ਚ ਮੰਸ਼ੇ ਨੇ ਸੀ ਕਹਿਰ ਮਚਾਇਆ ਬੱਕਰੇ ਵਾਂਗੂ ਦੁਸ਼ਟ ਨੂੰ ਸਿੰਘਾਂ ਝਟਕਾਯਾ ਨਾਰ ਮੰਸ਼ੇ ਦੀ ਪਿੱਠ ਦੀ ਨਾਰ ਮੰਸ਼ੇ ਦੀ ਪਿੱਠ ਦੀ ਖੂਨੀ ਧਾਰਾ ਫਿਰ ਮਿਆਨ ਚੋ ਸਿੰਘ ਸੂਰਮੇ ਧੁੰਦੇ ਤਲਵਾਰਾਂ ਫਿਰ ਮਿਆਨ ਚੋ ਸਿੰਘ ਸੂਰਮੇ ਧੁੰਦੇ ਤਲਵਾਰਾਂ ਫਿਰ ਮਿਆਨ ਚੋ ਸਿੰਘ ਸੂਰਮੇ ਧੁੰਦੇ ਤਲਵਾਰਾਂ Смотрите также:
Все тексты Sukshinder Shinda >>> |
|
Справедливость не дается
Справедливость не дается
Репрессивное правительство
Тогда воины Миан Чо Сингха тупят мечи.
Тогда воины Миан Чо Сингха тупят мечи.
Бапу, когда тюрбан исчез за семь дней
Сыграйте в Холи невинной кровью
Бапу, когда тюрбан исчез за семь дней
Сыграйте в Холи кровью невинных
Смотри в опасности
Смотри в опасности
Давай, тюрбаны
Тогда воины Миан Чо Сингха тупят мечи.
Тогда воины Миан Чо Сингха тупят мечи.
Банда Сингх Бахадур взял Кханду
Шип угнетателя был выбран по собственному выбору.
Итак, Нихал Сат Шри Акал говорил.
Банда Сингх Бахадур взял Кханду
Шип угнетателя был выбран по собственному выбору.
Игра воины со смертью
Игра воины со смертью
Убит
Тогда воины Миан Чо Сингха тупят мечи.
Тогда воины Миан Чо Сингха тупят мечи.
Манше вызвал ярость в Хармандире
Нечестивый, как козел, был поражен львами
Манше вызвал ярость в Хармандире
Нечестивый, как козел, был поражен львами
Нар Манше вернулся
Кровоток спины Нар Манше
Тогда воины Миан Чо Сингха тупят мечи.
Тогда воины Миан Чо Сингха тупят мечи.
Тогда воины Миан Чо Сингха тупят мечи.