• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Tarsem Jassar - RDX

    Просмотров: 1
    0 чел. считают текст песни верным
    0 чел. считают текст песни неверным
    На этой странице находится текст песни Tarsem Jassar - RDX, а также перевод песни и видео или клип.
    ਗਿੱਲ ਸਾਬ ਮ੍ਯੂਜ਼ਿਕ!
    ਜਲੂਸ ਜਿਹੇ ਕਪੜੇ ਕੀਤੇ ਫਬ੍ਦੇ
    ਜੱਟ ਤਾਂ ਜਚ੍ਦੇ ਸੂਟ’ਆਂ ਨਾਲ
    ਹੋ joker ਜਿਹੇ ਬਣਕੇ ਨਾ ਘੂਮੀਏ
    ਰੰਗ ਬਿਰੰਗੇ ਬੂਟ’ਆਂ ਨਾਲ
    ਓਹਨੂ scoop ਚੋਂ aim ਤੋਂ ਕਾਰਗੀ
    Mag ਰਖੇ ਜਿਹਦਾ ਭਰਕੇ ਨੀ
    ਪੌਣੇ 6 ਫੁਟ ਕਦ ਜੱਟੀ ਦਾ
    ਨੈਣ RDX ਭਰਕੇ ਨੀ
    ਮਾਰ ਦੇ ਬੰਦਾ chopper ਵਿਚ
    ਡੁਮ ਸੀਟ ਤਾ ਮੁਧਾ ਕਰਕੇ ਨੀ
    ਪੌਣੇ 6 ਫੁਟ ਕਦ ਜੱਟੀ ਦਾ
    ਨੈਣ RDX ਭਰਕੇ ਨੀ
    ਮਾਰ ਦੇ ਬੰਦਾ chopper ਵਿਚ
    ਡੁਮ ਸੀਟ ਤਾ ਮੁਧਾ ਕਰਕੇ ਨੀ
    Ear piercing 3 ਥਾਵਾਂ ਤੋਂ
    ਗੁੱਟ ਤੇ tattooਸਮਾਂ ਜਿਹਾ
    Wow fitter look ਤੇ ਆਵੇ
    ਜਿਵੇਈਂ ਨਿਆਗਰਾ ਫੱਲ ਜਿਹਾ
    Ear piercing 3 ਥਾਵਾਂ ਤੋਂ
    ਗੁੱਟ ਤੇ tattoo ਸਮਾਂ ਜਿਹਾ
    Wow fitter look ਤੇ ਆਵੇ
    ਜਿਵੇਈਂ Niagara ਫੱਲ ਜਿਹਾ
    ਮੁੰਡਾ mustaches ਬਹਲਾ ਰਖਦਾਏ
    ਨੂਰ੍ਮੇਂਟ ਕੇ ਕਰਕੇ ਨੀ
    ਪੌਣੇ 6 ਫੁਟ ਕਦ ਜੱਟੀ ਦਾ
    ਨੈਣ RDX ਭਰਕੇ ਨੀ
    ਮਾਰ ਦੇ ਬੰਦਾ chopper ਵਿਚ
    ਡੁਮ ਸੀਟ ਤਾਮੁਧਾ ਕਰਕੇ ਨੀ
    ਪੌਣੇ 6 ਫੁਟ ਕਦ ਜੱਟੀ ਦਾ
    ਨੈਣ RDX ਭਰਕੇ ਨੀ
    ਮਾਰ ਦੇ ਬੰਦਾ chopper ਵਿਚ
    ਡੁਮ ਸੀਟ ਤਾ ਮੁਧਾ ਕਰਕੇ ਨੀ
    ਉਂਝ ਗਬਰੂ ਚੁਪ ਆ ਪੌਂਡਾ ਖੁਟ ਆ
    Styleਚ ਰਖਦਾ ਮੜ ਕਾ ਨੂ ਹੋਏ
    ਰੋਹਬ ਬੋਲਦਾ, ਖੂਨ ਖੌਲਦਾ
    ਨਾ ਮੰਨਦਾ ਫੋਕੀਯਨ ਬਦਕਾਂ ਨੂ
    ਉਂਝ ਗਬਰੂ ਚੁਪ ਆ ਪੌਂਡਾ ਖੁਟ ਆ
    Style ਚ ਰਖਦਾ ਮਾਦਕਾਂ ਨੂ ਹੋਏ
    ਰੋਹਬ ਬੋਲਦਾ ਖੂਨ ਖੌਲਦਾ
    ਨਾ ਮੰਨਦਾ ਫੋਕੀਯਨ ਬਦਕਾਂ ਨੂ
    ਹੋ ਤੂ ਰੱਕਣੇ ਫੇਸ ਓਹਦੇ ਦੇ
    ਰੰਗ ਫਿੱਕੇ ਨੇ ਕਰਤੇ ਨੀ
    ਪੌਣੇ 6 ਫੁਟ ਕੱਦ ਜੱਟੀ ਦਾ
    ਨੈਣ RDX ਭੜਕੇ ਨੀ
    ਮਾਲਵੇ ਵੱਲ ਦਾ ਚੋਬਰ victim
    ਸਿੱਟ ਤਾ ਮੁਧਾ ਕਰਕੇ ਨੀ
    ਹੋਏ.
    ਪੌਣੇ 6 ਫੁਟ ਕੱਦ ਜੱਟੀ ਦਾ
    ਨੈਣ RDX ਭੜਕੇ ਨੀ
    ਮਾਲਵੇ ਵੱਲ ਦਾ ਚੋਬਰ victim
    ਸਿੱਟ ਤਾ ਮੁਧਾ ਕਰਕੇ ਨੀ
    ਅਮਲੋਹ ਟਾਉਨ ਆ, ਰੰਗ ਬ੍ਰਾਉਨ ਆ
    ਸਰਦਾਰੀ ਦਿੱਸਦੀ ਨਾ ਕ੍ਲੋਨ ਆ
    ਜੱਸਰਣ ਦਾ ਕਾਕਾ ਯਾਦ ਆ ਇਲਾਕਾ
    ਨੇਟਿਵ ਨਾ ਕਦੇ ਕਿੱਤੇ down ਆ
    ਅਮਲੋਹ town ਆ, ਰੰਗ brown ਆ
    ਸਰਦਾਰੀ ਦਿੱਸਦੀ ਨਾ ਕ੍ਲੋਨ ਆ
    ਜੱਸਰਣ ਦਾ ਕਾਕਾ ਯਾਦ ਆ ਇਲਾਕਾ
    ਨੇਟਿਵ ਨਾ ਕਦੇ ਕਿੱਤੇ down ਆ
    ਡਾਂਗ ਦੇ ਵਰਗੇ ਗੀਤ ਬਨੌਂਦਾ
    ਅਖਰਾਂ ਦੇ ਕੋਕੇ ਜਦਕੇ ਨੀ
    ਪੌਣੇ 6 ਫੁਟ ਕੱਦ ਜੱਟੀ ਦਾ
    ਨੈਣ RDX ਭੜਕੇ ਨੀ
    ਮਾਲਵੇ ਵੱਲ ਦਾ ਚੋਬਰ victim
    ਸਿੱਟ ਤਾ ਮੁਧਾ ਕਰਕੇ ਨੀ
    ਹੋਏ
    ਪੌਣੇ 6 ਫੁਟ ਕੱਦ ਜੱਟੀ ਦਾ
    ਨੈਣ RDX ਭੜਕੇ ਨੀ
    ਮਾਲਵੇ ਵੱਲ ਦਾ ਚੋਬਰ victim
    ਸਿੱਟ ਤਾ ਮੁਧਾ ਕਰਕੇ ਨੀ

    Смотрите также:

    Все тексты Tarsem Jassar >>>

    Опрос: Верный ли текст песни?
    Да Нет