• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Varinder Vicky, Gurnaaz Dhillon - Shaawa Teri Tor

    Просмотров: 1
    0 чел. считают текст песни верным
    0 чел. считают текст песни неверным
    На этой странице находится текст песни Varinder Vicky, Gurnaaz Dhillon - Shaawa Teri Tor, а также перевод песни и видео или клип.
    ਹੋ ਕਰਕੇ ਕੇਹਰ ਤੂੰ ਡਾਢਾ ਨੀ
    ਦਿਲ ਲੁੱਟ ਲਿਆ ਸਾਡਾ ਨੀ
    ਅੱਤ ਦੇ ਕਰਦੀ ਨਖਰੇ ਤੂੰ
    ਝਾਂਜਰ ਕਰਦੀ ਸ਼ੋਰ ਬਿੱਲੋ
    ਸ਼ਾਵਾ ਤੇਰੀ ਤੋਰ ਬਿੱਲੋ
    ਸ਼ਾਵਾ ਤੇਰੀ ਤੋਰ ਬਿੱਲੋ
    ਗਬਰੂ ਮਾਰਦਾ ਤੇਰੇ ਤੇ
    ਤੂੰ ਨਾ ਕਰਦੀ ਗੌਰ ਬਿੱਲੋ
    ਸ਼ਹਿਰ ਚ ਕਹਿਰ ਆਏ ਝਾਂਜਰਾਂ ਦਾ
    ਚੱਲ ਤੇਰੇ ਤੋਂ ਹੋਣਾ ਨਈ
    ਗੱਲਾਂ ਸੋਹਣਿਆਂ ਕਰਦਾ ਆਏ
    ਪਰ ਗੱਲਾਂ ਵਿਚ ਮੈਂ ਔਣਾ ਨਈ
    ਹਾਂ ਸ਼ਾਵਾ ਮੇਰੀ ਤੋਰ ਵੇ
    ਮੇਰੀ ਝਾਂਜਰ ਕਰਦੀ ਸ਼ੋਰ ਵੇ
    ਏਨੀ ਤਾਂ ਮੈਂ ਵੈਲੀ ਨਈ
    ਜਾ ਮੈਂ ਨਾ ਕਰਦੀ ਗੌਰ ਵੇ
    ਛਾਵਾਂ ਤੇਰੀ ਛਾਵਾਂ ਤੇਰੀ
    ਓ ਜਿੰਨੀਆਂ ਤੇਰੇ ਨਾਲ ਦੀਆਂ
    ਸਭ ਤੋਂ ਸੋਹਣੀ ਤੂੰ ਆਏ
    ਚੰਨ ਵੀ ਤੈਨੂ ਵੇਖ ਕੇ ਚੜਦਾ
    ਤੇਰਾ ਕਿੰਨਾ ਸੋਹਣਾ ਮੁਹ ਆਏ
    ਤੇਰਾ ਕਿੰਨਾ ਸੋਹਣਾ ਮੁਹ ਤੇਰਾ ਕਿੰਨਾ ਸੋਹਣਾ
    ਓ ਜਿੰਨੀਆਂ ਤੇਰੇ ਨਾਲ ਦੀਆਂ
    ਸਭ ਤੋਂ ਸੋਹਣੀ ਤੂੰ ਆਏ
    ਚੰਨ ਵੀ ਤੈਨੂ ਵੇਖ ਕੇ ਚੜਦਾ
    ਤੇਰਾ ਕਿੰਨਾ ਸੋਹਣਾ ਮੁਹ ਏ
    ਸਾਡੀ ਵੱਧ ਦੀ ਜਾਂਦੀ feel ਨੀ
    ਕਿੱਤੇ ਬਹਿ ਕੇ ਕਰ ਲੈ deal ਨੀ
    ਮੈਂ ਵੀ ਜ਼ੀਦ ਤੇ ਅੱਡ ਆਇਆ
    ਕਿਵੇਂ ਲੈ ਜੂਗਾ ਕੋਈ ਹੋਰ ਬਿੱਲੋ
    ਸ਼ਾਵਾ ਤੇਰੀ ਤੋਰ ਬਿੱਲੋ
    ਸ਼ਾਵਾ ਤੇਰੀ ਤੋਰ ਬਿੱਲੋ
    ਗਬਰੂ ਮਾਰਦਾ ਤੇਰੇ ਤੇ
    ਤੂੰ ਨਾ ਕਰਦੀ
    ਅੱਛਾ ਚੱਲ ਮਾਨਿਆ ਮੈਨੂੰ ਪਿਆਰ ਤੂੰ ਕਰਦੇ
    ਮੈਂ ਵੀ ਤੇਰੀ ਹੋਜੂ
    ਸੋਚਣ ਲੱਗ ਪਈ ਤੇਰੇ ਵਾਰੇ
    ਹਾ ਵੀ ਮੇਰੀ ਹੋਜੂ
    ਹਾ ਵੀ ਮੇਰੀ ਹੋਜੂ ਹਾ ਵੀ ਮੇਰੀ ਹੋਜੂ
    ਚੱਲ ਮਾਨਿਆ ਮੈਨੂੰ ਪਿਆਰ ਤੂੰ ਕਰਦੇ
    ਮੈਂ ਵੀ ਤੇਰੀ ਹੋਜੂ
    ਸੋਚਣ ਲੱਗ ਪਈ ਤੇਰੇ ਵਾਰੇ
    ਹਨ ਵੀ ਮੇਰੀ ਹੋਜੂ
    ਮੇਰੇ ਸਾਹਾ ਵੀ ਚੱਲਣ ਨਾਲ ਤੇਰੇ
    ਔਂਦੇ ਨੇ ਖ਼ਿਆਲ ਤੇਰੇ
    ਲੈ ਚੱਲ ਮੈਨੂੰ ਨਾਲ ਤੇਰੇ
    ਪੂਰੇ ਕਰੀਏ ਚਾਅ ਮੁੰਡਿਆਂ
    ਤੇਰੇ ਉੱਤੇ ਮਾਰਦੀ ਹਾਂ ਮੁੰਡੀਆ
    ਉੱਤੇ ਮਾਰਦੀ ਹਾਂ ਮੁੰਡੀਆ
    ਤੂੰ ਵੀ ਕਰਦੇ ਪਿਆਰ ਮੈਨੂੰ
    ਤਾਂ ਹੀ ਕਰਤੀ ਹਾਂ ਮੁੰਡੀਆ
    ਤੇਰੇ ਉਤੇ ਮਰਦੀ ਤੇਰੇ ਉਤੇ ਮਰਦੀ
    ਤੇਰੇ ਉਤੇ ਮਰਦੀ ਹਾਂ ਮੁੰਡਿਆਂ
    ਛਾਵਾਂ ਤੇਰੀ ਛਾਵਾਂ ਤੇਰੀ
    ਸਚ ਦੱਸਾਂ ਤੇਰੀ ਤੋਰ ਵੇਖ ਕੇ
    ਅੱਛਾ
    ਸਚ ਦੱਸਾਂ ਤੇਰੀ ਤੋਰ ਵੇਖ ਕੇ
    ਮੋਰ jealousy ਕਰਦੇ ਆ
    ਮੰਨ ਗੀ ਤੈਨੂੰ ਸੰਧੂਆਂ ਵੇ
    ਹੋ ਮੰਨਾ ਤੈਨੂੰ ਪੈਣਾ ਸੀ
    ਹਾ ਕਰਾ ਕੇ ਛੱਡੀ ਤੂੰ
    ਤੈਨੂੰ ਦਿਲ ਤਾਂ ਦੇਣਾ ਪੈਣਾ ਸੀ
    Tee Kay music

    О боже, ты покорила наши сердца, ты сделала нас такими счастливыми!
    Нет, не садись и не пытайся заключить со мной сделку.
    Я пришел к тебе, движимый страстью.
    Как я могу взвалить на себя другое бремя?
    Всё по-твоему, Билло.
    Всё по-твоему, Билло.
    Этот парень — настоящий мачо, он сражен тобой.
    Ты просто делаешь своё дело.
    Ладно, давай: ты любишь меня, и я люблю тебя.
    Я тоже люблю тебя, я не перестаю думать о тебе.
    Да, мой друг.
    Да, мой друг, да, мой друг.
    Давай же: ты любишь меня, и я люблю тебя.
    Я тоже люблю тебя, я не перестаю думать о тебе.
    Да, мой друг.
    С каждым моим вздохом я думаю о тебе.
    Возьми меня с собой — давайте исполним все ваши желания, парни!
    Я сражен вами, парни.
    Я сражен вами, парни.
    Ты тоже любишь меня.
    Именно это я и сделал, парни.
    Я умираю по тебе, я умираю по тебе, я умираю по тебе, парни!
    Твоя тень... твоя тень... твоя тень...
    Скажи мне правду, глядя мне в глаза. Что ж, позволь мне сказать правду: глядя на тебя, я испытываю ревность. Я принял тебя, Сандху. И ты должна была принять меня. Ты заставила меня уйти. Ты должна была отдать своё сердце. Tee Kay Music.

    Опрос: Верный ли текст песни?
    Да Нет