Текст песни Veet Baljit feat. Mr. Dee - Pokemon
0 чел. считают текст песни верным
0 чел. считают текст песни неверным
|
ਤੈਨੂੰ ਪੌਣ ਦਾ ਏ ਮੁੰਡੇ ਚ ਜਨੂਨ ਨੀ ਫਿਰੇ ਤੇਰੇ ਪਿਛੇ ਤੋੜ ਦਾ ਕਾਨੂੰਨ ਨੀ ਤੈਨੂੰ ਪੌਣ ਦਾ ਏ ਮੁੰਡੇ ਚ ਜਨੂਨ ਨੀ ਫਿਰੇ ਤੇਰੇ ਪਿਛੇ ਤੋੜ ਦਾ ਕਾਨੂੰਨ ਨੀ ਤੈਨੂੰ highway ਦੇ ਉੱਤੇ ਫਿਰੇ ਟੋਲਦਾ ਨੀ ਚਿਰ ਤੋਂ ਮੁਰਾਦੀ ਦੀ ਤਰਹ ਮੈਂ ਤੈਨੂੰ Pokemon ਵਾਂਗੂ ਫਿਰਾਂ ਲੱਭਦਾ ਤੂੰ ਲੂਕੀ Baghdadi ਦੀ ਤਰਹ ਮੈਂ ਤੈਨੂੰ Pokemon ਵਾਂਗੂ ਫਿਰਾਂ ਲੱਭਦਾ ਤੂੰ ਲੂਕੀ Baghdadi ਦੀ ਤਰਹ ਮੈਂ ਤੈਨੂੰ Pokemon ਵਾਂਗੂ ਫਿਰਾਂ ਲੱਭਦਾ ਤੂੰ ਲੂਕੀ Baghdadi ਦੀ ਤਰਹ ਤੂੰ ਕੁੜੀਆਂ ਦੇ ਵਿਚੋ ਕੁੜੀ top ਦੀ ਤੇ ਪੈਂਦਾ ਤੇਰਾ time ਚੱਕਣਾ ਨੀ ਤੂੰ ਲਗਦੀ Pikachu ਮੈਨੂੰ ਤੇ ਤੈਨੂੰ ਬਾਹਾਂ ਵਿਚ ਰਖਣਾ ਮੇਰਾ ਬੁਰਾ ਹੋਇਆ ਹਾਲ ਹੁਣ ਮਖਣੇ ਨੀ ਨਸ਼ਿਆਂ ਦੇ ਆਧੀ ਦੀ ਤਰਹ ਮੈਂ ਤੈਨੂੰ Pokemon ਵਾਂਗੂ ਫਿਰਾਂ ਲੱਭਦਾ ਤੂੰ ਲੂਕੀ Baghdadi ਦੀ ਤਰਹ ਮੈਂ ਤੈਨੂੰ Pokemon ਵਾਂਗੂ ਫਿਰਾਂ ਲੱਭਦਾ ਤੂੰ ਲੂਕੀ Baghdadi ਦੀ ਤਰਹ ਮੈਂ ਤੈਨੂੰ Pokemon ਵਾਂਗੂ ਫਿਰਾਂ ਲੱਭਦਾ ਤੂੰ ਲੂਕੀ Baghdadi ਦੀ ਤਰਹ Mr. Dee ਲੋ ਜੀ ਆਗੇ ਓਂ ਕੀਤਾ GPS ਪਾਕੇ ash ਵਾਲੀ dress ਵੇਖ ਲਿਆ ਮੈਂ On The Road ਲੈਕੇ ਮੇਰੀ ਕਾਲੀ Ford ਢੁੰਡਦਾ ਜਗਾਹ ਜਗਾਹ ਤੂੰ ਨਾ ਜਾਣੇ ਹੈ ਕਹਾਂ ਮੇਰਾ ਹੋਇਆ ਬੁਰਾ ਹਾਲ ਤੈਨੂੰ ਨਾ ਕੋਈ ਪਰਵਾਹ Ludhiana Chandigarh Chandigarh ਤੋ Delhi ਘੁਮਦਾ ਮੈਂ ਸ਼ਹਿਰ ਸ਼ਹਿਰ ਫਿਰਦਾ ਗਲੀ ਗਲੀ Range ਵਿਚ ਆਵੇ ਤੈਨੂੰ ਕਾਬੂ ਵੀ ਕਰ ਲੂੰਗਾ Pikachu ਵਾਂਗੂ ਬਾਹਾਂ ਚ ਭਰ ਲੂੰਗਾ Pica Pica Pikachu ਮੁੰਡਾ Hypnotize ਹੋਇਆ ਫਿਰਦਾ ਨੀ ਦਿਲ ਉ ਸੰਕੇਤ ਮਿਲਦੇ ਤੇਰੀ Ownership ਲੈਣਾ ਚੌਂਦਾ ਤੇ ਤੇਰੇ ਨਹੀਓ ਭੇਟ ਮਿਲਦੇ ਤੇਰੇ ਬਦਲੇ trend ਬਿੱਲੋ ਰਾਣੀਏ ਨੀ ਯਾਰ ਹੋ ਗਏ ਖਾਡ਼ੀ ਦੀ ਤਰਹ ਮੈਂ ਤੈਨੂੰ Pokemon ਵਾਂਗੂ ਫਿਰਾਂ ਲੱਭਦਾ ਤੂੰ ਲੂਕੀ Baghdadi ਦੀ ਤਰਹ ਮੈਂ ਤੈਨੂੰ Pokemon ਵਾਂਗੂ ਫਿਰਾਂ ਲੱਭਦਾ ਤੂੰ ਲੂਕੀ Baghdadi ਦੀ ਤਰਹ ਮੈਂ ਤੈਨੂੰ Pokemon ਵਾਂਗੂ ਫਿਰਾਂ ਲੱਭਦਾ ਤੂੰ ਲੂਕੀ Baghdadi ਦੀ ਤਰਹ |
|
Ты — мальчик, увлечённый ветром. Нет закона, чтобы преследовать тебя. Ты — мальчик, увлечённый ветром. Нет закона, чтобы преследовать тебя. Я долго гонялся за тобой по шоссе. Я снова искал тебя, словно покемона. Ты словно Багдади. Я снова искал тебя, словно покемона. Ты словно Багдади. Я снова искал тебя, словно покемона. Ты словно Багдади. Ты — лучшая девушка среди девушек. Твоё время на кону. Ты кажешься мне Пикачу. И я хочу обнять тебя. Моё плохое положение ухудшается. Как наркоман. Я снова искал тебя, словно покемона. Ты словно Багдади. Я снова искал тебя, словно покемона. Ты словно Багдади. Я снова искал тебя, словно покемона. Ты словно Багдади. Я снова искал тебя, словно покемона. Ты словно Багдади. Я снова искал тебя, словно покемона. Ты словно Багдади. Багдади Лайк
Мистер Ди, иди сюда
Я сделал GPS
Платье Пакистанского пепла
Я увидел себя на дороге
Я взял свой чёрный Форд
Я ищу везде
Ты не знаешь где
Моя плохая ситуация
Тебе всё равно
Лудхияна Чандигарх
Чандигарх в Дели
Я брожу по городу
Я брожу по улицам
Если ты появишься в зоне досягаемости, я буду контролировать тебя
Я буду носить тебя на руках, как Пикачу
Пика Пика Пикачу
Мальчик бродит, загипнотизированный, его сердце не получает сигнал
Я хочу завладеть тобой
А ты не получишь подарок
В обмен на твою тенденцию, моя королева
Мы стали друзьями, как залив
Я снова нахожу тебя похожей на покемона
Ты похожа на Багдади
Я снова нахожу тебя похожей на покемона
Ты похожа на Багдади
Я снова нахожу тебя похожей на покемона
Ты похожа на Багдади
Я снова нахожу тебя похожей на покемона
Ты похожа на Багдади
