Текст песни Veet Baljit - Diwali
0 чел. считают текст песни верным
0 чел. считают текст песни неверным
ਤਿਓਹਾਰ ਕੋਈ ਕਦੇ ਨਾ ਕਿਸੇ ਦਰ ਚ ਹੋਵੇ ਹਰ ਬੰਦੇ ਦੀ ਦਿਵਾਲੀ ਰੱਬਾ ਘਰ ਚ ਹੋਵੇ ਹਰ ਬੰਦੇ ਦੀ ਦਿਵਾਲੀ ਰੱਬਾ ਘਰ ਚ ਹੋਵੇ ਓ ਉਡੀਕਣ ਨਾ ਅਖਾਂ ਕਦੇ ਕਿਸੇ ਪਰਦੇਸੀ ਨੂੰ ਵਕਤ ਪਵੇ ਨਾ ਕਦੇ ਕਿਸੇ ਦਰਵੇਸ਼ੀ ਨੂੰ ਤੇਰਾ ਬੰਦਾ ਤੇਰੇ ਸਦਾ ਸਰ ਚ ਹੋਵੇ ਤੇਰਾ ਬੰਦਾ ਤੇਰੇ ਸਦਾ ਸਰ ਚ ਹੋਵੇ ਹਰ ਬੰਦੇ ਦੀ ਦਿਵਾਲੀ ਰੱਬਾ ਘਰ ਚ ਹੋਵੇ ਹਰ ਬੰਦੇ ਦੀ ਦਿਵਾਲੀ ਰੱਬਾ ਘਰ ਚ ਹੋਵੇ ਹੋ ਮੋਹ ਤੇ ਪਿਆਰ ਵਾਲੇ ਬੂਟੇ ਰਹਿਣ ਪਲਦੇ ਖੁਸ਼ੀਆਂ ਦੇ ਦੀਵੇ ਰੱਬਾ ਰਹਿਣ ਸਦਾ ਬਲਦੇ ਆਸਾਂ ਦੀ ਉਡਾਰੀ ਹਰ ਪਰ ਚ ਹੋਵੇ ਹਰ ਬੰਦੇ ਦੀ ਦਿਵਾਲੀ ਰੱਬਾ ਘਰ ਚ ਹੋਵੇ ਹਰ ਬੰਦੇ ਦੀ ਦਿਵਾਲੀ ਰੱਬਾ ਘਰ ਚ ਹੋਵੇ ਹੋ ਪਵੇ ਨਾ ਬਿਗਾਡ ਕਦੇ ਭਾਈਆਂ ਚ ਸੇਯਾਦ ਦਾ ਹੋ ਮੂਕ ਜਾਵੇ ਰੌਲਾ ਰੱਬਾ ਖੰਡੇ ਆਲੀ ਬਾੜ ਦਾ ਚੋਇਆ ਜਾਂਦਾ ਤੇਲ ਹਰ ਦਰ ਚ ਹੋਵੇ ਹਰ ਬੰਦੇ ਦੀ ਦਿਵਾਲੀ ਰੱਬਾ ਘਰ ਚ ਹੋਵੇ ਬੱਚਿਆਂ ਦੇ ਵਾਂਗ ਚਾਅ ਕਰੀਏ ਦਿਵਾਲੀ ਦਾ ਐਵੇਂ ਦਿਲਾਂ ਵਿਚ ਓਏ ਕਲੇਸ ਨਹੀਓ ਪਾਲੀ ਦਾ ਆਸਾਂ ਦੀ ਉਡਾਰੀ ਹਰ ਪਰ ਚ ਹੋਵੇ ਹਰ ਬੰਦੇ ਦੀ ਦਿਵਾਲੀ ਰੱਬਾ ਘਰ ਚ ਹੋਵੇ ਹਰ ਬੰਦੇ ਦੀ ਦਿਵਾਲੀ ਰੱਬਾ ਘਰ ਚ ਹੋਵੇ ਹਰ ਬੰਦੇ ਦੀ ਦਿਵਾਲੀ ਰੱਬਾ ਘਰ ਚ ਹੋਵੇ |
|
Фигура никогда не находится ни в одной двери
Дивали Хабба каждого человека - дома
Дивали Хабба каждого человека - дома
О, нет глаз, чтобы никогда не ждать инопланетянина
Время никогда не случится с голуком
Ваш человек будет спасен
Ваш человек будет спасен
Дивали Хабба каждого человека - дома
Дивали Хабба каждого человека - дома
Быть любимыми кустарниками на любви
Пламя навсегда счастья
Полет надежды везде
Дивали Хабба каждого человека - дома
Дивали Хабба каждого человека - дома
Если это не BigAd, никогда не будет большим в сей в братьях
Святое посев двойной хабба Кханда Аллея Бир
Выбор масла - это каждая ставка
Дивали Хабба каждого человека - дома
Давайте сделаем смертоносное, как дети
Класс OE не в сердцах
Полет надежды везде
Дивали Хабба каждого человека - дома
Дивали Хабба каждого человека - дома
Дивали Хабба каждого человека - дома