Текст песни B Happy - Keh Gayi Sorry
0 чел. считают текст песни верным
0 чел. считают текст песни неверным
ਓਹ ਕਹਿ ਗਈ Sorry ਮੈਂ ਕੀ ਕਰਦਾ ਜੇ ਕੁਝ ਕਰਦਾ ਤਾਂ ਕੀ ਕਰਦਾ ਮੇਰਾ ਟਾਈਮ ਸੀ ਮਾੜਾ ਨਾ ਮੈਂ ਦਿਲ ਤੋਂ ਸੀ ਮਾੜਾ ਮੇਰਾ ਟਾਈਮ ਸੀ ਮਾੜਾ ਨਾ ਮੈਂ ਦਿਲ ਤੋਂ ਸੀ ਮਾੜਾ ਓਹਦਾ ਹੱਥ ਫੜਦਾ ਤਾਂ ਕਿਵੇਂ ਫੜਦਾ ਓਹ ਕਹਿ ਗਈ Sorry ਮੈਂ ਕੀ ਕਰਦਾ ਜੇ ਕੁਝ ਕਰਦਾ ਤਾਂ ਕੀ ਕਰਦਾ ਆ ਆ ਆ ਆ ਭੁੱਲ ਗਿਆ ਖੁਦ ਨੂੰ ਹੀ ਓਹਨੂੰ ਨਹੀਂਓ ਅਸੀਂ ਕਦੇ ਭੁੱਲ ਪਾਏ ਓਹਦੇ ਬਿਨਾਂ ਦੁਨੀਆਂ ਚ ਹੋਰ ਕਿਸੇ ਤੇ ਨਾ ਡੁੱਲ ਪਾਏ ਓਹਦੇ ਜਿਹੜੇ ਖਵਾਬ ਸੀ ਮੇਰੇ ਤੋਂ ਪੂਰੇ ਨਾ ਹੋਏ ਕੋਈ ਐਸਾ ਓਹਨੂੰ ਮਿਲੇ ਜਿਹੜਾ ਓਹਦੇ ਖ਼ਵਾਬਾਂ ਦਾ ਵੀ ਮੂਲ ਪਾਏ ਮੈਂ ਓਹਦੇ ਲਈ ਸੀ ਦੀਵਾਨਾ ਓਹਦੇ ਲਈ ਪਾਗਲ ਜ਼ਮਾਨਾ ਓਹਨੂੰ ਰੋਕਣ ਦੀ ਕੋਸ਼ਿਸ਼ ਮੈਂ ਕਿਵੇਂ ਕਰਦਾ ਓਹ ਕਹਿ ਗਈ Sorry ਮੈਂ ਕੀ ਕਰਦਾ ਜੇ ਕੁਝ ਕਰਦਾ ਤਾਂ ਕੀ ਕਰਦਾ ਨਾ ਬੁਰਾ ਮੈਂ ਕਹਿਣਾ ਓਹਦੀ ਮਰਜ਼ੀ ਜਿੱਥੇ ਰਹਿਣਾ ਮੈਂ ਓਹਦੇ ਪੈਰਾਂ ਦੀ ਬੇੜੀ ਬਣ ਨਾ ਨਹੀਂ ਚਾਹੁੰਦਾ ਓਹਦਾ ਚਿਹਰਾ ਔਖਾ ਭੁੱਲਣਾ ਇਹ ਰਾਜ਼ ਮੇਰਾ ਨਹੀਂ ਖੁਲਣਾ ਮੈਂ ਓਹਦੇ ਲਈ ਕੋਈ ਮੁਸੀਬਤ ਬਣ ਨਾ ਨਹੀਂ ਚਾਹੁੰਦਾ ਓਹਦਾ ਨਾਮ ਨੀ ਲੈਣਾ ਮੈਂ ਓਹਨੂੰ ਕੁਝ ਨੀ ਕਹਿਣਾ ਨਿਰਮਣ ਚਾਹੇ ਹੋਵੇ ਮਰਦਾ ਓ ਓਹ ਕਹਿ ਗਈ Sorry ਮੈਂ ਕੀ ਕਰਦਾ ਜੇ ਕੁਝ ਕਰਦਾ ਤਾਂ ਕੀ ਕਰਦਾ |
|
Она сказала: «Извините, что мне делать?»
Если он что-то делает, то что?
Я выбрал неудачное время.
Нет, у меня было плохое сердце.
Я выбрал неудачное время.
Нет, у меня было плохое сердце.
Как бы вы держали его за руку?
Она сказала: «Извините, что мне делать?»
Если он что-то делает, то что?
Давай, давай, давай.
Мы забыли себя, мы никогда не забывали его.
Без них никто в мире не смог бы пасть.
Их мечты не были воплощены мной в жизнь.
Пусть он найдет того, кто также сможет найти корень его мечты.
Я была по нему без ума, для него это были сумасшедшие времена.
Как мне его остановить?
Она сказала: «Извините, что мне делать?»
Если он что-то делает, то что?
Я не говорю, что это плохо, это ваше дело — жить там, где вы хотите.
Я не хочу быть для них оковами.
Трудно забыть его лицо, эта тайна мне не откроется.
Я не хочу быть для них проблемой.
Не упоминай его имени, я ему ничего не скажу.
Нирман умрет, несмотря ни на что.
О
Она сказала: «Извините, что мне делать?»
Если он что-то делает, то что?