Текст песни Jass Bajwa - Chacha Bhatija
0 чел. считают текст песни верным
0 чел. считают текст песни неверным
ਹੋ ਰੌਲਾ ਨਿੱਤ ਨਿੱਤ ਪੈਂਦਾ ਅੱਜ ਮੁੱਕ ਲੈਣ ਦੇ , ਵੱਡੇ ਵੈਲੀਆਂ ਦੇ ਪੁੱਤ ਮੈਨੂੰ ਡੁਕ ਲੈਣ ਦੇ , ਹੋ ਰੌਲਾ ਨਿੱਤ ਨਿੱਤ ਪੈਂਦਾ ਅੱਜ ਮੁੱਕ ਲੈਣ ਦੇ , ਵੱਡੇ ਵੈਲੀਆਂ ਦੇ ਪੁੱਤ ਮੈਨੂੰ ਡੁਕ ਲੈਣ ਦੇ ਹੋ ਮੈਂ ਤਾਂ ਪੱਲੀਆਂ ਵਿਛਾ ਦਊ ਓਹਨਾ ਵੇਹੜੇ , ਅੱਖਾਂ ਕੱਢ ਦੇ ਮੂਰੇ ਹੋ ਹੋ ਜਿਹੜੇ , ਮੋੜਦੀ ਨਾ ਅੱਜ ਆਖਿਆ ਤੂੰ ਨਿਗਾ ਰੱਖੀਂ ਕੱਚੀ ਪਹੀ ਉੱਤੇ ਖਾਲਕੇ ਮੈਂ ਕੇਰਾ ਰਫਲ ਲੈ ਆਵਾ ਘਰੋਂ ਚਲ ਕੇ , ਸੁੱਕੇ ਨਾ ਟਪਾ ਦਈ ਚਾਚਿਆਂ ਸੁੱਕੇ ਨਾ ਟਪਾ ਦਈ ਚਾਚਿਆਂ ਆ ਕੇ ਵੇਖ ਲਈਂ ਕਚਹਿਰੀਆਂ ਚ ਵੱਜਦੇ ਸਲੂਟ ਐ , ਥਾਣੇਦਾਰ ਛੱਡ ਸਾਡੀ ਜੱਜ ਆ ਨਾ ਵੀ ਸੂਤ ਐ ਆ ਕੇ ਵੇਖ ਲਈਂ ਕਚਹਿਰੀਆਂ ਚ ਵੱਜਦੇ ਸਲੂਟ ਐ , ਥਾਣੇਦਾਰ ਛੱਡ ਸਾਡੀ ਜੱਜ ਆ ਨਾ ਵੀ ਸੂਤ ਐ ਓ ਅੱਜ ਸਿਖਰ ਦੁਪਹਿਰੇ ਸਿੰਗ ਫਸਣੇ , ਪੇਚ ਮੱਛਰੀ ਲਗਾਉੜ ਦੇ ਮੈਂ ਕਸਣੇ , ਜਰੀਏ ਨਾ ਕੌੜਾ ਝਾਕੇਆ ਤੂੰ ਨਿਗਾ ਰੱਖੀਂ ਕੱਚੀ ਪਹੀ ਉੱਤੇ ਖ਼ਾਲਕੇ ਮੈਂ ਕੇਰਾ ਰਫਲ ਲੈ ਆਵਾ ਘਰੋਂ ਚਲ ਕੇ , ਸੁੱਕੇ ਨਾ ਟਪਾ ਦਈ ਚਾਚਿਆਂ . ਸੁੱਕੇ ਨਾ ਟਪਾ ਦਈ ਚਾਚਿਆਂ ਵੈਲੀ ਜਿਹੜੇ ਭੇਡੂਆਂ ਦਾ ਵੱਗ ਰਹਿੰਦੇ ਚਾਰਦੇ , ਚੜਗੇ ਜੇ ਧੱਕੇ ਕਿਸੇ ਕੱਬੇ ਜਿਮੀਦਾਰ ਦੇ , ਵੈਲੀ ਜਿਹੜੇ ਭੇਡੂਆਂ ਦਾ ਵੱਗ ਰਹਿੰਦੇ ਚਾਰਦੇ , ਚੜਗੇ ਜੇ ਧੱਕੇ ਕਿਸੇ ਕੱਬੇ ਜਿਮੀਦਾਰ ਦੇ , ਹੋ ਜੱਟ ਕਰਦਾ ਨਾ ਵਾਰ ਕਦੇ ਪਿੱਠ ਤੇ , ਕਰਾਂ ਹਿੱਕ ਵਿਚ ਮੋਰੇ ਗਿੱਠ ਗਿੱਠ ਦੇ ਜੇ ਇੱਜ਼ਤਾਂ ਤੇ ਪੈਂਦੇ ਡਾਕੇ ਆ ਤੂੰ ਨਿਗਾ ਰੱਖੀਂ ਕੱਚੀ ਪਹੀ ਉੱਤੇ ਖ਼ਾਲਕੇ ਮੈਂ ਕੇਰਾ ਰਫਲ ਲੈ ਆਵਾ ਘਰੋਂ ਚਲ ਕੇ , ਸੁੱਕੇ ਨਾ ਟਪਾ ਦਈ ਚਾਚਿਆਂ ਸੁੱਕੇ ਨਾ ਟਪਾ ਦਈ ਚਾਚਿਆਂ ਜਦੋਂ ਉੱਡ ਦਾ ਮਜ਼ਾਕ ਅੰਨ ਦਾਤੇ ਭੁੱਖੇ ਭਾਣੇ ਦਾ , ਚੱਕਦਾ ਦੁਨਾਲੀ ਫੇਰ ਮਾਨ ਗੋਨਿਆਣੇ ਦਾ , ਜਦੋਂ ਉੱਡ ਦਾ ਮਜ਼ਾਕ ਅੰਨ ਦਾਤੇ ਭੁੱਖੇ ਭਾਣੇ ਦਾ , ਚੱਕਦਾ ਦੁਨਾਲੀ ਫੇਰ ਮਾਨ ਗੋਨਿਆਣੇ ਦਾ , ਹੋ ਜਿਹੜਾ ਕਰੂਗਾ ਯਤਨ ਹੱਕ ਖੋਣ ਦੇ ਹੋ ਅਸੀ ਮਣਕੇ ਹਿਲਾ ਦਾਗੇ ਨੀ ਧੌਣ ਦੇ ਨਾਲੋਂ ਨਾਲੀ ਲਹਿੰਦੇ ਗਾਟੇ ਆ ਤੂੰ ਨਿਗਾ ਰੱਖੀਂ ਕੱਚੀ ਪਹੀ ਉੱਤੇ ਖਾਲਕੇ ਮੈਂ ਕੇਰਾ ਰਫਲ ਲੈ ਆਵਾ ਘਰੋਂ ਚਲ ਕੇ , ਸੁੱਕੇ ਨਾ ਟਪਾ ਦਈ ਚਾਚਿਆਂ ਸੁੱਕੇ ਨਾ ਟਪਾ ਦਈ ਚਾਚਿਆਂ Смотрите также:
Все тексты Jass Bajwa >>> |
|
Да, шум слышен каждый день, чтобы прекратить сегодня,
Сыны великих долин топят меня,
Да, шум слышен каждый день, чтобы прекратить сегодня,
Сыны великих долин утопили меня.
Да, я разложил газоны на этих двориках.
Вынь глаза и ты ослеп,
Не поворачивайся сегодня сказал
Вы следите за сырым колесом
Банановые рюши я принесла из дома,
Не сушите, дяди
Не сушите, дяди
Приходите и увидите салюты в судах,
Пусть полицейский уходит, наш судья не придет.
Приходите и увидите салюты в судах,
Пусть полицейский уходит, наш судья не придет.
О, сегодня, ближе к вечеру, рог застрянет,
Я затягиваю винт москитной сетки,
Не выгляди горьким
Вы следите за сырым колесом
Банановые рюши я принесла из дома,
Не сушите, дяди.
Не сушите, дяди
Вали, которые кормятся, как овцы,
Вы подниметесь, если вас толкнет домовладелец.
Вали, которые кормятся, как овцы,
Вы подниметесь, если вас толкнет домовладелец.
Но никогда на спине,
Давай соберёмся в Иккинге
Если почта падает на достоинство
Вы следите за сырым колесом
Банановые рюши я принесла из дома,
Не сушите, дяди
Не сушите, дяди
Когда насмешка птицы дает пищу голодной птице,
Чакда Дунали снова Маан Гоньяне,
Когда насмешка птицы дает пищу голодной птице,
Чакда Дунали снова Маан Гоньяне,
Тот, кто пытается потерять свои права
Да, мы будем трясти бусины и не мыть их.
Есть сливные отверстия
Вы следите за сырым колесом
Банановые рюши я принесла из дома,
Не сушите, дяди
Не сушите, дяди