• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Sarmad Qadeer - Aeroplane

    Просмотров: 3
    0 чел. считают текст песни верным
    0 чел. считают текст песни неверным
    На этой странице находится текст песни Sarmad Qadeer - Aeroplane, а также перевод песни и видео или клип.
    ਕਿਹਾ ਸੀ ਤੈਨੂੰ ਮੇਰੀ ਜਾਣ
    ਕਿਹਾ ਸੀ ਤੈਨੂੰ ਮੇਰੀ ਜਾਣ
    ਨੀ ਜਾਪਦੀ ਫਿਰੇਂਗੀ ਮੇਰਾ ਨਾ
    ਕਿਹਾ ਸੀ ਤੈਨੂੰ ਮੇਰੀ ਜਾਣ
    ਨੀ ਜਾਪਦੀ ਫਿਰੇਂਗੀ ਮੇਰਾ ਨਾ
    ਜਿੱਥੇ ਨਾ ਵੱਜਣ ਮੇਰੇ ਗਾਣੇ
    ਨੀ ਬੱਚਿਆਂ ਐਸਾ ਕੋਈ ਥਾਂ
    ਹੁਣ ਸੁਣ ਜ਼ਰਾ ਖੱਡ ਕੇ
    ਬਿੱਲੋ ਦਿਲ ਫੱੜ ਕੇ
    ਕਰਨੀ ਸੀ ਗੱਲ ਜਿਹੜੀ ਮੈਂ
    ਜੇ ਅੱਜ ਤੂੰ ਗੱਡੀਆਂ ਚ ਫਿਰਦੀ ਐ
    ਹਵਾ ਵਿਚ ਉੱਡ ਦਾ ਐ ਮੇਰਾ plane
    ਜੇ ਤੂੰ ਗੱਡੀਆਂ ਚ ਫਿਰਦੀ ਐ
    ਹਵਾ ਵਿਚ ਉੱਡ ਦਾ ਐ ਮੇਰਾ plane
    ਜੇ ਤੂੰ ਗੱਡੀਆਂ ਚ ਫਿਰਦੀ ਐ
    ਹਵਾ ਵਿਚ ਉੱਡ ਦਾ ਐ ਮੇਰਾ plane
    ਹਥ ਜੋੜ ਤੇਰੇ ਅੱਗੇ ਤਰਲੇ ਵੀ ਪਾਏ ਸੀ
    ਜਿੰਨੇ ਜੋਗਾ ਸੀਗਾ ਤੇਰੇ ਚਾਅ ਵੀ ਪੁਗਾਯਾ ਸੀ
    ਮੇਰੇ ਨਾਲੋਂ ਸੋਹਣਾ ਸੀਗਾ ਤੈਨੂੰ ਤੇਰਾ ਨਖਰਾ
    ਅੱਜ ਮੁੰਡਾ ਜੱਟਾਂ ਦਾ ਐ ਜੱਗ ਨਾਲੋਂ ਵੱਖਰਾ
    ਜੇ ਤੂੰ ਕੀਤਾ ਹੁੰਦਾ wait
    ਅੱਜ ਲੱਭਣਾ ਸੀ ਸਵਾਈਡ
    ਪਰ ਛੱਲਿਆ ਨੀ ਉਧੋ ਤੇਰਾ brain
    ਜੇ ਅੱਜ ਤੂੰ ਗੱਡੀਆਂ ਚ ਫਿਰਦੀ ਐ
    ਹਵਾ ਵਿਚ ਮੇਰਾ ਐਰੋਪਲਾਣੇ
    ਜੇ ਤੂੰ ਗੱਡੀਆਂ ਚ ਫਿਰਦੀ ਐ
    ਹਵਾ ਵਿਚ ਉੱਡ ਦਾ ਐ ਮੇਰਾ plane
    ਜੇ ਤੂੰ ਗੱਡੀਆਂ ਚ ਫਿਰਦੀ ਐ
    ਹਵਾ ਵਿਚ ਉੱਡ ਦਾ ਐ ਮੇਰਾ plane
    ਕਿੱਤਾ ਸੀ ਮੈਂ ਵਾਅਦਾ ਤੈਨੂੰ ਸ਼ੱਡ ਕੇ ਨਾ ਜਾਵਾਂਗਾ
    ਮੈਂ ਲੈ ਕੇ ਤੈਨੂੰ ਨਾਲ ਸਾਰੀ ਦੁਨੀਆਂ ਗੁਮਾਵਾਂਗਾ
    ਸਮਜ ਨਾ ਆਇਆ ਤੈਨੂੰ ਸਾਡਾ ਸੱਚਾ ਪਿਆਰ ਨੀ
    ਹੁਣ ਹੋਣੀ ਸੜਕਾਂ ਤੇ ਇੰਨਜ ਹੀ ਖ਼ਵਾਰ ਨੀ
    ਜਿੰਨਾ time ਲੱਗਦਾ ਨੀ by road ਲਾਹੌਰ ਦੇਹਲੀ
    ਉਨ੍ਹੇ ਚਿਰ ਚ ਮੈਂ ਜਾਵਾਂਗਾ ਸਪੇਨ
    ਜੇ ਤੂੰ ਗੱਡੀਆਂ ਚ ਫਿਰਦੀ ਐ
    ਹਵਾ ਵਿਚ ਉੱਡ ਦਾ ਐ ਮੇਰਾ plane
    ਜੇ ਤੂੰ ਗੱਡੀਆਂ ਚ ਫਿਰਦੀ ਐ
    ਹਵਾ ਵਿਚ ਉੱਡ ਦਾ ਐ ਮੇਰਾ plane
    ਜੇ ਤੂੰ ਗੱਡੀਆਂ ਚ ਫਿਰਦੀ ਐ
    ਹਵਾ ਵਿਚ ਉੱਡ ਦਾ ਐ ਮੇਰਾ plane

    Смотрите также:

    Все тексты Sarmad Qadeer >>>

    Опрос: Верный ли текст песни?
    Да Нет