Текст песни Sarmad Qadeer - Simple Kudi
0 чел. считают текст песни верным
0 чел. считают текст песни неверным
ਹਾਏ ਉਹ ਕੁੜੀ ਹੋ ਹੋਵੇ ਤੇ ਹੋਵੇ ਬੜੀ ਹੀ simple, ਕੁੜੀ ਹੋਵੇ ਜਿਦੀ ਗੱਲਾਂ ਵਿਚ ਪੈਂਦੇ ਹੋਣ dimple, ਕੁੜੀ ਹੋਵੇ ਜਿਹਦੇ ਸੂਟ ਉੱਤੇ ਥੋਡੇ ਥੋਡੇ wrinkle, ਕੁੜੀ ਹੋਵੇ ਜੀਦਾ status ਹੋਵੇ single, ਹਾਏ ਉਹ ਕੁੜੀ ਹੋਵੇ ਜਿਹਦੇ ਹੋਵਾਂ curly ਵਾਲ , ਓਏ ਕੁੜੀ ਹੋਵੇ ਜਿਹੜੀ ਲੱਗਦੀ barbie doll, ਹੋਏ ਕੁੜੀ ਹੋਵੇ ਜਿਨੂੰ ਤਕੜੇਆਂ ਲੰਘ ਜਾਣ ਸਾਲ , ਓਏ ਕੁੜੀ ਹੋਵੇ ਹਾਏ ਉਹ ਕੁੜੀ ਹੋਵ ਨਖਰੇ ਹੋਵਾਂ ਓਹਦੇ , ਕੇ ਰਹਿ ਜਾਈਏ ਫੜ ਦੇ ਨੀ ਅਸੀਂ ਮਰ ਜਾਈਏ ਓਹਦੇ ਤੇ , ਹਾਏ ਨਾ ਨਾ ਕਰਦੇ ਨੀ ਨਖਰੇ ਹੋਵਾਂ ਓਹਦੇ , ਕੇ ਰਹਿ ਜਾਈਏ ਫੜ ਦੇ ਨੀ ਅਸੀਂ ਮਰ ਜਾਈਏ ਓਹਦੇ ਤੇ , ਹਾਏ ਨਾ ਨਾ ਕਰਦੇ ਨੀ ਹਾਏ ਉਹ ਕੁੜੀ ਹੋਵ , ਜੇੜੀ ਹੋਵ ਬੜੀ ਹੀ cute ਜਾਈਂ ਕੁੜੀ ਹੋਏ , ਜੇੜੀ ਕਦੇ ਨਾ ਬੋਲੇ ਝੂਠ ਜੀ ਕੁੜੀ ਹੋਵ , ਜਿਵੇਂ ਰੇਸ਼ਮ ਦਾ ਕੋਈ ਸੂਟ ਜੀ ਕੁੜੀ ਹੋਵ , ਹਾਏ ਉਹ ਕੁੜੀ ਹੋਵ ਜੇੜਾ ਵੇਖ਼ੇ ਬੱਸ ਓਹਨੂੰ ਤੱਕਦਾ ਹੀ ਰਹਿ ਜਾਵੇ ਜਿਨੂੰ ਵੇਖ ਕੇ ਰਾਤਾਂ ਨੂੰ , ਚੰਨ ਵੀ ਸ਼ਰਮਾ ਜਾਵੇ ਜੇੜਾ ਵੇਖ਼ੇ ਬੱਸ ਓਹਨੂੰ ਤੱਕਦਾ ਹੀ ਰਹਿ ਜਾਵੇ ਜਿਨੂੰ ਵੇਖ ਕੇ ਰਾਤਾਂ ਨੂੰ , ਚੰਨ ਵੀ ਸ਼ਰਮਾ ਜਾਵੇ ਹਾਏ ਉਹ ਕੁੜੀ ਹੋਵੇ , ਜੇਹੜੀ ਚਮਕਾਈ ਵਾਂਗੂ ਨੂਰ ਜੀ ਕੁੜੀ ਹੋਵੇ ਜਿਵੇਂ ਜੰਨਤ ਦੀ ਕੋਈ ਹੂਰ ਜੀ ਜੀ ਕੁੜੀ ਹੋਵੇ ਜੇੜੀ ਕਦੇ ਨਾ ਜਾਅਵੇ ਦੂਰ ਜੀ ਕੁੜੀ ਹੋਵੇ , ਹਾਏ ਉਹ ਕੁੜੀ ਹੋਵੇ Смотрите также:Все тексты Sarmad Qadeer >>> |
|
Увы, она, должно быть, девочка
Будь очень простой, будь девушкой
Если в разговоре есть ямочка, то это должна быть девушка
Девушка с небольшой складкой на костюме
Пусть статус будет одиноким, пусть она будет девушкой
У кого вьющиеся волосы, о девочка
Девушка, похожая на куклу Барби
Пусть годы пройдут сильными, о девочка
О, будь той девушкой
Давай схватим их, давай останемся с ними
Давай умрем на нем, о нет, нет, нет.
Давай схватим их, давай останемся с ними
Давай умрем на нем, о нет, нет, нет.
Эй, эта девушка очень милая
Будь девушкой, никогда не лги
Будь девушкой, как костюм из шелка
Будь девушкой, о, будь девушкой
Джедра видел только его
Взгляни
Увидев его ночью, даже луна должна покраснеть
Джедра видел только его
Взгляни
Увидев его ночью, даже луна должна покраснеть
О, эта девушка, которая сияет, как свет
Пусть девочка будет как девушка с небес
Будь девушкой, никогда не ходи далеко
Да, это девочка, о, это девочка